ਐਲਗਾਰ ਕੇਸ: ਸੁਰੇਂਦਰ ਗਾਡਲਿੰਗ ਨੂੰ ਆਰਜ਼ੀ ਜ਼ਮਾਨਤ

ਐਲਗਾਰ ਕੇਸ: ਸੁਰੇਂਦਰ ਗਾਡਲਿੰਗ ਨੂੰ ਆਰਜ਼ੀ ਜ਼ਮਾਨਤ

ਮੁੰਬਈ, 30 ਜੁਲਾਈ

ਬੰਬੇ ਹਾਈ ਕੋਰਟ ਨੇ ਐਲਗਾਰ ਪ੍ਰੀਸ਼ਦ-ਮਾਓਵਾਦੀ ਲਿੰਕ ਕੇਸ ਦੇ ਮੁਲਜ਼ਮ ਸੁਰੇਂਦਰ ਗਾਡਲਿੰਗ ਨੂੰ ਆਰਜ਼ੀ ਤੌਰ ’ਤੇ ਜ਼ਮਾਨਤ ਦੇ ਦਿੱਤੀ ਹੈ ਤਾਂ ਕਿ ਉਹ ਆਪਣੀ ਮਰਹੂਮ ਮਾਂ ਨਾਲ ਜੁੜੀਆਂ ਕੁਝ ਰਸਮਾਂ ਨਿਭਾ ਸਕਣ। ਉਨ੍ਹਾਂ ਦੀ ਮਾਂ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਗਾਡਲਿੰਗ ਜੋ ਕਿ ਨਵੀ ਮੁੰਬਈ ਦੀ ਤਲੋਜਾ ਜੇਲ੍ਹ ਵਿਚ ਕੈਦ ਹਨ, ਨੂੰ 13 ਤੋਂ 21 ਅਗਸਤ ਤੱਕ ਜ਼ਮਾਨਤ ਮਿਲੀ ਹੈ। ਇਸੇ ਸਾਲ ਉਨ੍ਹਾਂ ਆਪਣੇ ਵਕੀਲ ਰਾਹੀਂ ਹਾਈ ਕੋਰਟ ਪਹੁੰਚ ਕੀਤੀ ਸੀ ਕਿਉਂਕਿ ਹੇਠਲੀ ਅਦਾਲਤ ਨੇ ਐਮਰਜੈਂਸੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੁਰੇਂਦਰ ਨੇ ਮਾਂ ਦੇ ਅੰਤਿਮ ਸੰਸਕਾਰ ਲਈ ਜਾਣਾ ਸੀ ਜਿਨ੍ਹਾਂ ਦੀ ਕੋਵਿਡ ਕਾਰਨ ਅਗਸਤ 2020 ਵਿਚ ਮੌਤ ਹੋ ਗਈ ਸੀ। ਪਰ ਹੇਠਲੀ ਅਦਾਲਤ ਨੇ ਉਸ ਵੇਲੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All