ਲਕਸ਼ਦੀਪ ਨੇੜੇ ਇਰਾਨੀ ਕਿਸ਼ਤੀ ’ਚੋਂ Rs 3000 crore drugs seized
ਕਿਸ਼ਤੀ ’ਤੇ ਸਵਾਰ ਪੰਜ ਪਾਕਿਸਤਾਨੀ ਨਾਗਰਿਕ ਕਾਬੂ ਕੀਤੇ; ਭਾਰਤੀ ਕੋਸਟ ਗਾਰਡ ਤੇ ਗੁਜਰਾਤ ਏ ਟੀ ਐੱਸ ਨੇ ਸਾਂਝੀ ਕਾਰਵਾਈ ਨੂੰ ਦਿੱਤਾ ਅੰਜਾਮ
ਭਾਰਤੀ ਤਟ ਰੱਖਿਅਕ ਅਤੇ ਗੁਜਰਾਤ ਏਟੀਐੱਸ ਦੇ ਕਰਮੀ ਲਕਸ਼ਦੀਪ ਨੇੜੇ ਅਰਬ ਸਾਗਰ ’ਚ ਇਰਾਨੀ ਕਿਸ਼ਤੀ ’ਚੋਂ ਨਸ਼ਿਆਂ ਦੀ ਖੇਪ ਕਾਬੂ ਕਰਦੇ ਹੋਏ। -ਫੋਟੋ: ਪੀਟੀਆਈ
Advertisement
Advertisement
×

