
ਨਵੀਂ ਦਿੱਲੀ, 28 ਅਕਤੂਬਰ
ਇਥੋਂ ਦੀ ਦਿੱਲੀ ਯੂਨਵਰਸਿਟੀ ਦੇ ਵੀਸੀ ਯੋਗੇਸ਼ ਤਿਆਗੀ ਨੂੰ ਰਾਸ਼ਟਰਪਤੀ ਦੇ ਹੁਕਮ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਸਿੱਖਿਆ ਮੰਤਰਾਲੇ ਮੁਤਾਬਕ ਸ੍ਰੀ ਤਿਆਗੀ ਵੱਲੋਂ ਡਾਕਟਰੀ ਅਧਾਰ ’ਤੇ ਗੈਰਹਾਜ਼ਰ ਦੇ ਸਮੇਂ ਦੌਰਾਨ ਜਾਰੀ ਆਦੇਸ਼ਾਂ ਨੂੰ ਮੰਨਿਆ ਨਹੀਂ ਜਾਵੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ