ਕਰੋਨਾ: ਭਾਰਤ ਵਿੱਚ ਨਵੇਂ ਕੇਸਾਂ ਅਤੇ ਮੌਤਾਂ ਦੀ ਗਿਣਤੀ ਘਟੀ

ਬੀਤੇ ਇਕ ਦਿਨ ਵਿੱਚ ਆਏ 45 ਹਜ਼ਾਰ ਨਵੇਂ ਕੇਸ, 500 ਦੀ ਗਈ ਜਾਨ

ਕਰੋਨਾ: ਭਾਰਤ ਵਿੱਚ ਨਵੇਂ ਕੇਸਾਂ ਅਤੇ ਮੌਤਾਂ ਦੀ ਗਿਣਤੀ ਘਟੀ

ਨਵੀਂ ਦਿੱਲੀ, 26 ਅਕਤੂਬ

ਭਾਰਤ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਲਾਗ ਦੇ ਮਹੀਨੇ ਵਿੱਚ ਦੂਜੀ ਵਾਰ 50 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ ਤੇ 500 ਮਰੀਜ਼ਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁਲਕ ਵਿੱਚ ਬੀਤੇ ਇਕ ਦਿਨ ਵਿੱਚ ਕਰੋਨਾ ਲਾਗ ਦੇ 45,148 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦਾ ਅੰਕੜਾ ਵਧ ਕੇ 79,09,959 ਹੋ ਗਿਆ ਹੈ। ਇਸੇ ਤਰ੍ਹਾਂ ਬੀਤੇ ਇਕ ਦਿਨ ਵਿੱਚ 480 ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦੀ ਕੁਲ ਗਿਣਤੀ ਵਧ ਕੇ 1, 19,014 ਹੋ ਗਈ ਹੈ। ਹੁਣ ਤਕ 71,37,228 ਮਰੀਜ਼ ਸਿਹਤਯਾਬ ਹੋਏ ਹਨ ਜੋ ਕੁਲ ਪੀੜਤਾਂ ਦਾ 90.23 ਫੀਸਦੀ ਹੈ, ਜਦੋਂ ਕਿ ਮੌਤਾਂ ਦੀ ਦਰ ਵੀ 1.50 ਫੀਸਦੀ ਘਟੀ ਹੈ। ਹਾਲ ਦੀ ਘੜੀ ਮੁਲਕ ਵਿੱਚ 6,53,717 ਕੇਸ ਐਕਟਿਵ ਹੈ ਜੋ ਕੁਲ ਗਿਣਤੀ ਦਾ 8.26 ਫੀਸਦੀ ਹਨ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All