Chamba Earthquake: ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ 3.0 ਸ਼ਿੱਦਤ ਦੇ ਭੂਚਾਲ ਦੇ ਝਟਕੇ
Chamba Earthquake: ਨੈਸ਼ਨਲ ਸੈਂਟਰ ਫਾਰ ਸੇਮੋਲੋਜੀ (NCS) ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ 3.0 ਤੀਬਰਤਾ ਦਾ ਭੂਚਾਲ ਆਇਆ। ਵੇਰਵਿਆਂ ਅਨੁਸਾਰ ਭੂਚਾਲ ਦੇ ਝਟਕੇ ਸਵੇਰੇ 06:36 ਵਜੇ ਜ਼ਿਲ੍ਹੇ ਵਿੱਚ ਮਹਿਸੂਸ ਕੀਤੇ ਗਏ।ਆਪਣੀ ਵੈੱਬਸਾਈਟ 'ਤੇ ਵੇਰਵੇ ਸਾਂਝੇ ਕਰਦਿਆਂ,...
Advertisement
Chamba Earthquake: ਨੈਸ਼ਨਲ ਸੈਂਟਰ ਫਾਰ ਸੇਮੋਲੋਜੀ (NCS) ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ 3.0 ਤੀਬਰਤਾ ਦਾ ਭੂਚਾਲ ਆਇਆ। ਵੇਰਵਿਆਂ ਅਨੁਸਾਰ ਭੂਚਾਲ ਦੇ ਝਟਕੇ ਸਵੇਰੇ 06:36 ਵਜੇ ਜ਼ਿਲ੍ਹੇ ਵਿੱਚ ਮਹਿਸੂਸ ਕੀਤੇ ਗਏ।ਆਪਣੀ ਵੈੱਬਸਾਈਟ 'ਤੇ ਵੇਰਵੇ ਸਾਂਝੇ ਕਰਦਿਆਂ, NCS ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਇਹ 3.0 ਸ਼ਿੱਦਤ ਦਾ ਭੂਚਾਲ 5 Km ਦੀ ਡੂੰਘਾਈ ’ਤੇ ਆਇਆ।"
ਯੂ.ਐੱਸ.ਜੀ.ਐੱਸ. (USGS) ਦੇ ਡਾਟਾ ਅਨੁਸਾਰ ਭੂਚਾਲ ਧਰਤੀ ਦੀ ਸਤ੍ਵਾ ਅਤੇ ਸਤ੍ਵਾ ਤੋਂ ਲਗਭਗ 700 ਕਿਲੋਮੀਟਰ ਹੇਠਾਂ ਤੱਕ ਕਿਤੇ ਵੀ ਆ ਸਕਦੇ ਹਨ। ਵਿਗਿਆਨਕ ਉਦੇਸ਼ਾਂ ਲਈ, 0 ਤੋਂ 700 ਕਿਲੋਮੀਟਰ ਦੀ ਭੂਚਾਲ ਦੀ ਡੂੰਘਾਈ ਦੀ ਰੇਂਜ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ: ਘੱਟ ਡੂੰਘਾ, ਦਰਮਿਆਨਾ ਅਤੇ ਡੂੰਘਾ। (ਏ.ਐਨ.ਆਈ.)
Advertisement
Advertisement
Advertisement
×

