DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

CBSE ਦਾ Re-Evaluation and Verification Portal ਪਹਿਲੀ ਤੋਂ ਸ਼ੁਰੂ ਹੋਵੇਗਾ

ਸੀ ਬੀ ਐੱਸ ਈ ਨੇ ਕਿਹਾ ਹੈ ਕਿ ਉੱਤਰ ਪੱਤਰੀਆਂ ਦੀ ਜਾਂਚ ਅਤੇ ਮੁਲਾਂਕਣ ਸਮੇਤ ਨਤੀਜਿਆਂ ਦੇ ਬਾਅਦ ਦੀ ਪ੍ਰਕਿਰਿਆ ਲਈ ਪੋਰਟਲ ਪਹਿਲੀ ਜੂਨ ਤੋਂ ਸ਼ੁਰੂ ਹੋ ਜਾਵੇਗਾ। ਐਕਸ ’ਤੇ ਬਿਆਨ ਵਿੱਚ ਸੀ ਬੀ ਐੱਸ ਈ ਨੇ ਕਿਹਾ ਕਿ ਇਹ...

  • fb
  • twitter
  • whatsapp
  • whatsapp
featured-img featured-img
CBSE 12th Result 2026
Advertisement

ਸੀ ਬੀ ਐੱਸ ਈ ਨੇ ਕਿਹਾ ਹੈ ਕਿ ਉੱਤਰ ਪੱਤਰੀਆਂ ਦੀ ਜਾਂਚ ਅਤੇ ਮੁਲਾਂਕਣ ਸਮੇਤ ਨਤੀਜਿਆਂ ਦੇ ਬਾਅਦ ਦੀ ਪ੍ਰਕਿਰਿਆ ਲਈ ਪੋਰਟਲ ਪਹਿਲੀ ਜੂਨ ਤੋਂ ਸ਼ੁਰੂ ਹੋ ਜਾਵੇਗਾ। ਐਕਸ ’ਤੇ ਬਿਆਨ ਵਿੱਚ ਸੀ ਬੀ ਐੱਸ ਈ ਨੇ ਕਿਹਾ ਕਿ ਇਹ ਫ਼ੈਸਲਾ ਉੱਤਰ ਪੱਤਰੀਆਂ ਦੀ ਜਾਂਚ ਅਤੇ ਮੁਲਾਂਕਣ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਪਾਰਦਰਸ਼ੀ ਅਤੇ ਨੁਕਸ ਰਹਿਤ ਪ੍ਰਕਿਰਿਆ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਅਜਿਹਾ ਕਰਨ ਦਾ ਉਦੇਸ਼ ਮੁਲਾਂਕਣ ਦੇ ਉੱਚੇ ਮਿਆਰ ਅਤੇ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਹੈ। ਬੋਰਡ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਈ ਸਵਾਲ ਹਨ ਉਹ ਸੀ ਬੀ ਐੱਸ ਈ ਟੈਲੀ ਕਾਊਂਸਲਿੰਗ ਹੈਲਪਲਾਈਨ 1800 11 8004 ਅਤੇ ਈਮੇਲ resultcbse2026@cbseshiksha.in ’ਤੇ ਸੰਪਰਕ ਕਰ ਸਕਦੇ ਹਨ। ਉੱਤਰ ਪੱਤਰੀਆਂ ਦੀ ਜਾਂਚ ਅਤੇ ਮੁਲਾਂਕਣ ਪ੍ਰਕਿਰਿਆ ਵਿਚ ਗੜਬੜ ਲਈ ਬੋਰਡ ਦੀ ਆਲੋਚਨਾ ਕੀਤੀ ਸੀ।

Advertisement
Advertisement
×