CBSE ਵੱਲੋਂ ਚੇਅਰਮੈਨ ਤੇ ਸਕੱਤਰ ਦਾ ਤਬਾਦਲਾ
ਓ ਐੱਸ ਐੱਮ ਸਿਸਟਮ ਲਈ ਸੇਵਾਵਾਂ ਦੀ ਖਰੀਦ ਨਾਲ ਜੁੜੇ ਮਸਲੇ ਦੀ ਜਾਂਚ ਲਈ ਇਕ ਮੈਂਬਰੀ ਕਮੇਟੀ ਬਣਾਈ; ਲੋਖੰਡੇ ਪ੍ਰਸ਼ਾਂਤ ਸੀਤਾਰਾਮ ਚੇਅਰਪਰਸਨ ਤੇ ਵਰੁਣ ਭਾਰਦਵਾਜ ਸਕੱਤਰ ਨਿਯੁਕਤ
ਮੁੰਬਈ ’ਚ ਨੀਟ ਪੇਪਰ ਲੀਕ ਅਤੇ ਸੀਬੀਐੱਸਈ ਓਐੱਸਐੱਮ ਪ੍ਰਣਾਲੀ ਵਿੱਚ ਖਾਮੀਆਂ ਖਿਲਾਫ਼ ਮੁਜ਼ਾਹਰਾ ਕਰ ਰਹੇ ਯੂਥ ਕਾਂਗਰਸ ਵਰਕਰਾਂ ਨੂੰ ਪੁਲੀਸ ਕਰਮੀ ਹਿਰਾਸਤ ਵਿੱਚ ਲੈਂਦੇ ਹੋਏ। -ਫੋਟੋ:ਪੀਟੀਆਈ
Advertisement
Advertisement
×

