ਰਾਂਚੀ ’ਚ ਹਵਾਈ ਜਹਾਜ਼ ਨਾਲ ਪੰਛੀ ਟਕਰਾਇਆ; ਉਡਾਣ ਰੋਕੀ

ਰਾਂਚੀ ’ਚ ਹਵਾਈ ਜਹਾਜ਼ ਨਾਲ ਪੰਛੀ ਟਕਰਾਇਆ; ਉਡਾਣ ਰੋਕੀ

ਨਵੀਂ ਦਿੱਲੀ, 8 ਅਗਸਤ

ਰਾਂਚੀ ਤੋਂ ਮੁੰਬਈ ਲਈ ਉਡਾਣ ਭਰਨ ਵੇਲੇ ਏਅਰ ਏਸ਼ੀਆ ਇੰਡੀਆ ਨਾਲ ਪੰਛੀ ਟਕਰਾਅ ਗਿਆ, ਜਿਸ ਤੋਂ ਬਾਅਦ ਜਹਾਜ਼ ਦੀ ਉਡਾਣ ਰੋਕ ਦਿੱਤੀ। ਏਅਰ ਲਾਈਨ ਦੇ ਬੁਲਾਰੇ ਨੇ ਦੱਸਿਆ, “ਏਅਰ ਏਸ਼ੀਆ ਇੰਡੀਆ ਜਹਾਜ਼ ਦੇ ਸਵੇਰੇ 11.50 ’ਤੇ ਰਾਂਚੀ ਤੋਂ ਮੁੰਬਈ ਲਈ ਉਡਾਣ ਭਰਨ ਤੋਂ ਪਹਿਲਾਂ ਉਸ ਨਾਲ ਪੰਛੀ ਟਕਰਾਅ ਗਿਆ। ਪਾਇਲਟ ਨੇ ਤੁਰੰਤ ਉਡਾਣ ਰੋਕ ਦਿੱਤੀ। ਫਿਲਹਾਲ ਹਵਾਈ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All