DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਹਾਰ ਜਿਊਂਦੇ ਮੋਇਆਂ ਦੀ ਧਰਤੀ ਬਣਿਆ: ਕਮਲ ਹਾਸਨ

ਮਸ਼ਹੂਰ ਅਦਾਕਾਰ ਅਤੇ ਮੱਕਲ ਨੀਧੀ ਮਇਅਮ (ਐੱਮ ਐੱਨ ਐੱਮ) ਪਾਰਟੀ ਦੇ ਸੰਸਥਾਪਕ ਪ੍ਰਧਾਨ ਕਮਲ ਹਾਸਨ ਨੇ ਵੋਟਰ ਸੂਚੀਆਂ ਦੀ ਜਾਰੀ ਵਿਸ਼ੇਸ਼ ਵਿਆਪਕ ਸੋਧ (ਐੱਸ ਆਈ ਆਰ) ਦੇ ਮੱਦੇਨਜ਼ਰ ਆਗਾਮੀ ਤਾਮਿਲਨਾਡੂ ਚੋਣਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਸੰਸਦ ਦੀ ਸਾਂਝੀ ਬੈਠਕ...

  • fb
  • twitter
  • whatsapp
  • whatsapp
Advertisement

ਮਸ਼ਹੂਰ ਅਦਾਕਾਰ ਅਤੇ ਮੱਕਲ ਨੀਧੀ ਮਇਅਮ (ਐੱਮ ਐੱਨ ਐੱਮ) ਪਾਰਟੀ ਦੇ ਸੰਸਥਾਪਕ ਪ੍ਰਧਾਨ ਕਮਲ ਹਾਸਨ ਨੇ ਵੋਟਰ ਸੂਚੀਆਂ ਦੀ ਜਾਰੀ ਵਿਸ਼ੇਸ਼ ਵਿਆਪਕ ਸੋਧ (ਐੱਸ ਆਈ ਆਰ) ਦੇ ਮੱਦੇਨਜ਼ਰ ਆਗਾਮੀ ਤਾਮਿਲਨਾਡੂ ਚੋਣਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਸੰਸਦ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸੰਬੋਧਨ ’ਤੇ ਧੰਨਵਾਦ ਮਤੇ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕ ਵੋਟ ਪਾਉਣਾ ਚਾਹੁੰਦੇ ਹਨ ਅਤੇ ‘ਕਮਿਸ਼ਨ’ ਉਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ਦੀ ਜਾਂਚ ਕਰ ਰਿਹਾ ਹੈ। ਐੱਸ ਆਈ ਆਰ ਦਾ ਹਵਾਲਾ ਦਿੰਦਿਆਂ ਕਮਲ ਹਾਸਨ ਨੇ ਕਿਹਾ, ‘‘ਬਿਹਾਰ ਬਹੁਤ ਸਾਰੇ ਜਿਊਂਦੇ ਮੁਰਦਿਆਂ ਦੀ ਧਰਤੀ ਬਣ ਗਿਆ ਹੈ ਅਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਬਿਮਾਰੀ ਦੇਸ਼ ਭਰ ਵਿੱਚ ਫੈਲ ਜਾਵੇ।’’

Advertisement
Advertisement
×