ਫੌਜ ਨੇ ਲੱਦਾਖ਼ ਵਿੱਚ ਡੇਮਚੋਕ ਵਿੱਚ ਚੀਨੀ ਫੌਜੀ ਫੜਿਆ

ਫੌਜ ਨੇ ਲੱਦਾਖ਼ ਵਿੱਚ ਡੇਮਚੋਕ ਵਿੱਚ ਚੀਨੀ ਫੌਜੀ ਫੜਿਆ

ਫਾਇਲ ਫੋਟੋ

ਨਵੀਂ ਦਿੱਲੀ, 19 ਅਕਤੂਬਰ
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇਕ ਫੌਜੀ ਨੂੰ ਪੂਰਬੀ ਲੱਦਾਖ ਦੇ ਡੇਮਚੋਕ ਸੈਕਟਰ ਵਿੱਚ ਸੋਮਵਾਰ ਨੂੰ ਭਾਰਤੀ ਫੌਜ ਨੇ ਉਦੋਂ ਕਾਬੂ ਕਰ ਲਿਆ ਜਦੋਂ ਉਹ ਐਲਏਸੀ ’ਤੇ ਭਟਕ ਕੇ ਭਾਰਤੀ ਖੇਤਰ ਵਿੱਚ ਆ ਗਿਆ। ਭਾਰਤੀ ਫੌਜ ਨੇ ਦੱਸਿਆ ਕਿ ਚੀਨੀ ਫੌਜੀ ਦੀ ਪਛਾਣ ਕਾਰਪੋਰਲ ਵਾਂਗ ਯਾ ਲਾਂਗ ਵਜੋਂ ਹੋਈ ਹੈ। ਉਸ ਨੂੰ ਆਕਸੀਜ਼ਨ, ਖਾਣਾ ਅਤੇ ਗਰਮ ਕੱਪੜਿਆਂ ਸਣੇ ਲੋੜੀਂਦੀ ਸਿਹਤ ਸਹੂਲਤ ਮੁਹੱਈਆ ਕਰਵਾਈ ਗਈ ਹੈ।-ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All