DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Air India resumes direct flights: ਏਅਰ ਇੰਡੀਆ ਵੱਲੋਂ ਸ਼ੰਘਾਈ-ਨਵੀਂ ਦਿੱਲੀ ਸਿੱਧੀਆਂ ਉਡਾਣਾਂ ਮੁੜ ਸ਼ੁਰੂ

ਛੇ ਸਾਲਾਂ ਦੇ ਵਕਫੇ ਬਾਅਦ ਸ਼ੁਰੂ ਹੋਈਆਂ ੳੁਡਾਣਾਂ

  • fb
  • twitter
  • whatsapp
  • whatsapp
Advertisement

ਸ਼ੰਘਾਈ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਸ਼ੰਘਾਈ ਅਤੇ ਨਵੀਂ ਦਿੱਲੀ ਦਰਮਿਆਨ ਏਅਰ ਇੰਡੀਆ ਦੀ ਸਿੱਧੀ ਉਡਾਣ ਸੇਵਾਵਾਂ ਦੇ ਮੁੜ ਸ਼ੁਰੂ ਹੋਣ ਦਾ ਨਿੱਘਾ ਸਵਾਗਤ ਕੀਤਾ।

Advertisement

ਪਹਿਲੀ ਸ਼ੰਘਾਈ-ਨਵੀਂ ਦਿੱਲੀ ਉਡਾਣ ਅੱਜ ਸ਼ੰਘਾਈ ਪੁਡੋਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਤੇ ਇਸ ਬੋਇੰਗ 787 ਜਹਾਜ਼ ਵਿੱਚ 230 ਤੋਂ ਵੱਧ ਯਾਤਰੀ ਸਵਾਰ ਸਨ। ਇਹ ਹਵਾਈ ਉਡਾਣ ਮੁੜ ਛੇ ਸਾਲਾਂ ਦੇ ਵਕਫੇ ਬਾਅਦ ਸ਼ੁਰੂ ਕੀਤੀ ਗਈ ਹੈ।

Advertisement

ਇਸ ਮੌਕੇ ਕੌਂਸਲ ਜਨਰਲ ਪ੍ਰਤੀਕ ਮਾਥੁਰ ਨੇ ਕਿਹਾ, ‘ਸ਼ੰਘਾਈ ਅਤੇ ਨਵੀਂ ਦਿੱਲੀ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੁੜ ਸ਼ੁਰੂਆਤ ਭਾਰਤ-ਚੀਨ ਸਬੰਧਾਂ ਵਿੱਚ ਸੁਧਾਰ ਦਾ ਅਹਿਮ ਪ੍ਰਗਟਾਵਾ ਹੈ।’ ਏਐੱਨਆਈ

Advertisement
×