ਮੋਟਰ ਵਹੀਕਲ (ਸੋਧ) ਐਕਟ ਲਾਗੂ ਹੋਣ ਮਗਰੋਂ 7.67 ਕਰੋੜ ਚਲਾਨ ਕੱਟੇ: ਗਡਕਰੀ

ਮੋਟਰ ਵਹੀਕਲ (ਸੋਧ) ਐਕਟ ਲਾਗੂ ਹੋਣ ਮਗਰੋਂ 7.67 ਕਰੋੜ ਚਲਾਨ ਕੱਟੇ: ਗਡਕਰੀ

ਨਵੀਂ ਦਿੱਲੀ, 2 ਦਸੰਬਰ

ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਅੱਜ ਸੰਸਦ ਵਿੱਚ ਦੱਸਿਆ ਕਿ ਜਦੋਂ ਤੋਂ ਮੋਟਰ ਵਹੀਕਲ (ਸੋਧ) ਐਕਟ-2019 ਲਾਗੂ ਹੋਇਆ ਹੈ ਉਸ ਮਗਰੋਂ ਦੇਸ਼ ਵਿੱਚ ਬੀਤੇ 23 ਮਹੀਨਿਆਂ ਦੌਰਾਨ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ 7.67 ਕਰੋੜ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਚਲਾਨ ਕੱਟਣ ਦੀ ਮੁਹਿੰਮ ਵਿੱਚ 291 ਫੀਸਦ ਵਾਧਾ ਹੋਇਆ ਹੈ। ਸ੍ਰੀ ਗਡਕਰੀ ਨੇ ਕਿਹਾ ਕਿ 2019 ਵਿੱਚ ਦੇਸ਼ ਭਰ ਵਿੱਚ 4,49,002 ਸੜਕ ਹਾਦਸੇ ਵਾਪਰੇ ਸਨ ਜੋ ਕਿ ਵਰ੍ਹਾ 2020 ਵਿੱਚ ਘੱਟ ਕੇ 3,66,138 ਰਹਿ ਗਏ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All