India ਸਣੇ 60 ਮੁਲਕਾਂ ਵੱਲੋਂ Strait of Hormuz ਖੋਲ੍ਹਣ ’ਤੇ ਚਰਚਾ
ਭਾਰਤ ਵੱਲੋਂ ਪੱਛਮੀ ਏਸ਼ੀਆ ’ਚ ਤਣਾਅ ਘਟਾਉਣ ’ਤੇ ਜ਼ੋਰ; ਯੂਕੇ ਦੀ ਮੇਜ਼ਬਾਨੀ ਵਾਲੀ ਵਾਰਤਾ ’ਚ ਵਿਕਰਮ ਮਿਸਰੀ ਵਰਚੁਅਲੀ ਹੋੲੇ ਸ਼ਾਮਲ; ਕੌਮਾਂਤਰੀ ਬੇੜਿਆਂ ਦੀ ਸੁਰੱਖਿਆ ਬਾਰੇ ਭਾਰਤ ਦਾ ਸਟੈਂਡ ਰੱਖਿਆ
ਬਰਤਾਨੀਆ ਦੀ ਵਿਦੇਸ਼ ਮੰਤਰੀ ਯਵੇਤ ਕੂਪਰ (ਸੱਜਿਓਂ ਦੂਜੀ) ਲੰਡਨ ਦੇ ਵਿਦੇਸ਼ ਤੇ ਰਾਸ਼ਟਰਮੰਡਲ ਦਫ਼ਤਰ ਵਿੱਚ ਵਰਚੁਅਲ ਬੈਠਕ ਦੀ ਅਗਵਾਈ ਕਰਦੀ ਹੋਈ। ਫੋਟੋ: ਏਪੀ
Advertisement
Advertisement
×

