ਟਰਾਲੇ ਦੀ ਪੁਲੀਸ ਚੌਕੀ ’ਤੇ ਚੜਾਈ: ਸੰਤਰੀ ਭੱਜਿਆ, ਚੌਕੀ ਤਹਿਸ ਨਹਿਸ, ਸਾਮਾਨ ਤੇ ਮਸ਼ੀਨ ਗੰਨ ਨੂੰ ਨੁਕਸਾਨ

ਟਰਾਲੇ ਦੀ ਪੁਲੀਸ ਚੌਕੀ ’ਤੇ ਚੜਾਈ: ਸੰਤਰੀ ਭੱਜਿਆ, ਚੌਕੀ ਤਹਿਸ ਨਹਿਸ, ਸਾਮਾਨ ਤੇ ਮਸ਼ੀਨ ਗੰਨ ਨੂੰ ਨੁਕਸਾਨ

ਮਹਿੰਦਰ ਸਿੰਘ ਰੱਤੀਆਂ

ਮੋਗਾ, 18 ਸਤੰਬਰ

ਬੇਕਾਬੂ ਟਰਾਲੇ ਨੇ ਲੰਘੀ ਰਾਤ ਹਰੀਕੇ ਹੈੱਡ ਉੱਤੇ ਪੁਲੀਸ ਚੌਕੀ ਤਹਿਸ਼ ਨਹਿਸ ਕਰ ਦਿੱਤੀ। ਸੰਤਰੀ ਸਿਪਾਹੀ ਨੇ ਭੱਜਕੇ ਜਾਨ ਬਚਾਈ ਅਤੇ ਪੱਖੇ, ਮੋਟਰਸਾਈਕਲ ਤੋਂ ਇਲਾਵਾ ਮਸ਼ੀਨਗੰਨ ਵੀ ਨੁਕਸਾਨੀ ਗਈ। ਥਾਣਾ ਮੱਖੂ (ਫ਼ਿਰੋਜ਼ਪੁਰ) ਟਰਾਲਾ ਚਾਲਕ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਹਰੀਕੇ ਹੈੱਡ ਸਥਿਤ ਪੀਏਪੀ 75 ਬਟਾਲੀਅਨ ਦੀ ਨਿਗਰਾਨੀ ਹੇਠ ਪੱਕੀ ਪੁਲੀਸ ਚੌਕੀ (ਨਾਕਾ) ਉੱਤੇ ਲੰਘੀ ਰਾਤ ਤਾਇਨਾਤ ਪੀਏਪੀ ਸਿਪਾਹੀ ਪਰਗਟ ਸਿੰਘ ਸੰਤਰੀ ਦੀ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਟਰਾਲਾ ਬੇਕਾਬੂ ਹੋ ਗਿਆ ਅਤੇ ਪੁਲੀਸ ਚੌਕੀ ਉੱਤੇ ਚੜ੍ਹ ਗਿਆ। ਇਸ ਕਾਰਨ ਸਾਰਾ ਸਾਮਾਨ ਪੱਖੇ ਪੱਖੇ, ਮੋਟਰਸਾਈਕਲ ਤੋਂ ਇਲਾਵਾ ਮਸ਼ੀਨ ਗੰਨ (ਐੱਸਐੱਲਆਰ ਰਾਈਫ਼ਲ)ਵੀ ਨੁਕਸਾਨੀ ਗਈ। ਸਿਪਾਹੀ ਪਰਗਟ ਸਿੰਘ ਨੇ ਭੱਜ ਕੇ ਜਾਨ ਬਚਾਈ। ਥਾਣਾ ਮੱਖੂ (ਫ਼ਿਰੋਜ਼ਪੁਰ) ਪੁਲੀਸ ਨੇ ਟਰਾਲਾ ਚਾਲਕ ਜਗਰੂਪ ਸਿੰਘ ਪਿੰਡ ਮੰਧੀਰ (ਸ੍ਰੀ ਮੁਕਤਸਰ ਸਾਹਿਬ) ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All