Shiromani Akali Dal: ਸ਼੍ਰੋਮਣੀ ਅਕਾਲੀ ਦਲ ਨੇ ਜੈਤੋ ’ਚ ਅਹੁਦੇਦਾਰ ਐਲਾਨੇ
ਸ਼੍ੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਹਲਕਾ ਜੈਤੋ ਨਾਲ ਸਬੰਧਤ ਨਵੇਂ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ। ਦਲ ਦੇ ਆਗੂਆਂ ਤੇ ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਹ ਸੂਚੀ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਅਤੇ ਹਲਕਾ...
ਸ਼੍ੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਹਲਕਾ ਜੈਤੋ ਨਾਲ ਸਬੰਧਤ ਨਵੇਂ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ। ਦਲ ਦੇ ਆਗੂਆਂ ਤੇ ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਹ ਸੂਚੀ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਅਤੇ ਹਲਕਾ ਕੋਆਰਡੀਨੇਟਰ ਬਲਕਾਰ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਜਾਰੀ ਕੀਤੀ ਗਈ। ਇਸ ਮੌਕੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਗੁਰਚੇਤ ਸਿੰਘ ਢਿੱਲੋਂ, ਸਰਕਲ ਬਾਜਾਖਾਨਾ ਦੇ ਪ੍ਰਧਾਨ ਨਿਰਮਲ ਸਿੰਘ ਵੜਿੰਗ (ਡੋਡ), ਜ਼ੈਲਦਾਰ ਯਾਦਵਿੰਦਰ ਸਿੰਘ, ਤਰਲੋਚਨ ਦੁੱਲਟ, ਅਮਰਜੀਤ ਕੌਰ ਪੰਜਗਰਾਈਂ, ਬਲਾਕ ਪ੍ਰਧਾਨ ਜਸਪਾਲ ਕਾਂਟਾ, ਸਰਕਲ ਪ੍ਰਧਾਨ ਅਮਰਪ੍ਰੀਤ ਸਿੰਘ ਪਾਲੀ ਤੇ ਮਨਦੀਪ ਰੂਬੀ ਹਾਜ਼ਰ ਸਨ।
ਸੂਚੀ ਅਨੁਸਾਰ ਦੀਦਾਰ ਸਿੰਘ ਸਿਵੀਆਂ, ਡਾ. ਮੱਖਣ ਸਿੰਘ ਬਹਿਬਲ ਕਲਾਂ, ਸੋਹਣ ਸਿੰਘ ਪੰਜਗਰਾਈਂ, ਬਲਜਿੰਦਰ ਸਰਾਵਾਂ, ਗੁਰਮੇਲ ਬਹਿਬਲ ਕਲਾਂ, ਬਲਜੀਤ ਸਿਵੀਆਂ, ਤੇਜਾ ਸਿੰਘ ਸਿਵੀਆਂ, ਜਗਤਾਰ ਸਿੰਘ, ਬਲਵਿੰਦਰ ਸੂਰਘੂਰੀ, ਇਕਬਾਲ ਸਿੰਘ ਬਹਿਬਲ, ਅਮਰਪਾਲ ਘਣੀਆਂ, ਸਾਰਜ ਕਾਸਿਮ ਭੱਟੀ, ਸੁਖਰਾਜ ਬਹਿਬਲ ਕਲਾਂ, ਬਲਵੰਤ ਰਾਊਵਾਲਾ, ਬਿੰਦਰ ਸਿੰਘ, ਗੁਰਮੀਤ ਰਣ ਸਿੰਘ ਵਾਲਾ, ਗੁਰਦੀਪ ਧਾਲੀਵਾਲ, ਗੁਰਮੀਤ ਉਕੰਦਵਾਲਾ, ਨਿਰੰਜਨ ਉਕੰਦਵਾਲਾ, ਨਿਰਮਲ ਕੋਠੇ ਨਾਨਕਸਰ, ਮੇਲਾ ਸਿੰਘ ਢਿੱਲਵਾਂ, ਗੁਰਜੰਟ ਢਿੱਲਵਾਂ, ਸੁਖਮੰਦਰ ਸਿੰਘ, ਬਿੰਦਰ ਰਾਊਵਾਲਾ, ਜਸਵਿੰਦਰ ਰਾਊਵਾਲਾ, ਨਛੱਤਰ ਸਿੰਘ ਕੰਗ, ਹਰਚੰਦ ਰਾਊਵਾਲਾ, ਲਾਭ ਸਿੰਘ ਰੋਮਾਣਾ, ਬਲ ਬਹਾਦਰ ਸਿਵੀਆਂ, ਭੁਪਿੰਦਰ ਉਕੰਦਵਾਲਾ, ਅੰਗਰੇਜ਼ ਸਿੰਘ, ਅਵਤਾਰ ਘਣੀਆਂ, ਸੁਖਚੈਨ ਮਾਨ, ਸਾਧੂ ਰਣ ਸਿੰਘ ਵਾਲਾ, ਰਾਜ ਜੈਤੋ, ਬੇਅੰਤ ਰਣ ਸਿੰਘ ਵਾਲਾ, ਮੰਗਲ ਸਿੰਘ, ਪ੍ਰਗਟ ਸਿੰਘ ਡੋਡ, ਸਿਕੰਦਰ ਗਿੱਲ ਰਾਮੇਆਣਾ, ਗੁਰਚਰਨ ਜੈਤੋ, ਜੰਗੀਰ ਬਰਾੜ ਡੋਡ, ਬਲਵੰਤ ਸਿੰਘ ਕਰੀਰਵਾਲੀ, ਹਰਚਰਨ ਸਿੰਘ ਕਰੀਰਵਾਲੀ, ਰਾਜਪਾਲ ਡੇਲਿਆਂਵਾਲੀ, ਗੁਰਮੀਤ ਬਰਾੜ ਜੈਤੋ, ਗੁਰਤੇਗਪਾਲ ਸੀਰਾ, ਓਮ ਪ੍ਰਕਾਸ਼ ਪਟਵਾਰੀ, ਜਸਵੰਤ ਸਿੰਘ ਰਾਮਗੜ੍ਹੀਆ, ਡਾ. ਸਤਨਾਮ ਨਿਆਮੀਵਾਲਾ, ਸੁਖਮੰਦਰ ਸਿੰਘ, ਗੁਰਮੀਤ ਬਰਾੜ ਕਰੀਰਵਾਲੀ, ਜ਼ੈਲਦਾਰ ਸੁਖਜਿੰਦਰ ਸਿੰਘ, ਜਵਾਹਰ ਸਿੰਘ ਬੰਟੀ, ਬਲਦੇਵ ਬੱਲੀ, ਅਮਰਜੀਤ ਮੱਕੜ ਅਤੇ ਲਖਵਿੰਦਰ ਅਜਿੱਤਗਿੱਲ ਨੂੰ ਵੱਖ-ਵੱਖ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

