ਬਠਿੰਡਾ ਵਿੱਚ ਅੱਗ ਲੱਗਣ ਨਾਲ ਸਕੂਟੀ ਸੁਆਹ

ਬਠਿੰਡਾ ਵਿੱਚ ਅੱਗ ਲੱਗਣ ਨਾਲ ਸਕੂਟੀ ਸੁਆਹ

ਸ਼ਗਨ ਕਟਾਰੀਆ
ਬਠਿੰਡਾ, 21 ਅਕਤੂਬਰ

ਇਥੇ ਅਨਾਜ ਮੰਡੀ ਨੇੜਲੀ ਗਲੀ ਵਿੱਚ ਖੜ੍ਹੀ ਸਕੂਟੀ ਭੇਤਭਰੀ ਹਾਲਤ ’ਚ ਅੱਗ ਲੱਗਣ ਕਾਰਣ ਸੜ ਕੇ ਸੁਆਹ ਹੋ ਗਈ।

ਸਕੂਟੀ ਦੇ ਮਾਲਕ ਸਾਗਰ ਪੁੱਤਰ ਸ਼ਰਫ਼ ਮੁਹੰਮਦ ਅਨੁਸਾਰ ਉਹ ਸਕੂਟੀ ਖੜ੍ਹੀ ਕਰਕੇ ਸਬਜ਼ੀ ਮੰਡੀ ਗਿਆ ਸੀ ਕਿ ਪਿੱਛੋਂ ਸਕੂਟੀ ਨੂੰ ਅਚਾਨਕ ਅੱਗ ਲੱਗ ਗਈ। ਗਲੀ ਭੀੜੀ ਹੋਣ ਕਰਕੇ ਫ਼ਾਇਰ ਬ੍ਰਿਗੇਡ ਦੀ ਉਥੋਂ ਤੱਕ ਪਹੁੰਚ ਅਸੰਭਵ ਸੀ ਪਰ ਬੈਂਕ ’ਚੋਂ ਅੱਗ ਬੁਝਾਊ ਗੈਸ ਦੇ ਸਿਲੰਡਰ ਲਿਆ ਕੇ ਲੋਕਾਂ ਨੇ ਅੱਗ ਬੁਝਾ ਦਿੱਤੀ। ਨੁਕਸਾਨੀ ਗਈ ਮਹਿੰਦਰਾ ਕੰਪਨੀ ਦੀ ਸਕੂਟੀ 2011 ਮਾਡਲ ਤੇ ਉਸ ਦਾ ਨੰਬਰ ਪੀਬੀ 03- ਈ 3220 ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਅੰਮ੍ਰਿਤਸਰ ਤੇ ਕੱਟੜਾ ਵਿਚਾਲੇ ਸੰਪਰਕ ਬਣਨ ਨਾਲ ਸੈਰ ਸਪਾਟੇ ਨੂੰ ਮਿਲੇਗਾ...

ਸ਼ਹਿਰ

View All