DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੂਲ ਵੱਲੋਂ ਅਧਿਆਪਕਾਂ ਦਾ ਸਨਮਾਨ

 ਐਡਵੋਕੇਟ ਬਾਵਾ ਯਸ਼ਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਚੱਲ ਰਹੇ ਬੀ ਬੀ ਐੱਸ ਇੰਡੋ ਕੈਨੇਡੀਅਨ ਸਕੂਲ ਮਲੂਕਾ ਵਿਚ ਸਕੂਲ ਸਟਾਫ਼ ਦੀ ਚੰਗੀ ਕਾਰਗੁਜ਼ਾਰੀ ਨੂੰ ਉਤਸ਼ਾਹਿਤ ਕਰਨ ਲਈ ਬੀ ਬੀ ਐੱਸ ਆਈ ਸੀ ਐੱਸ. ਸਟਾਰ ਐਵਾਰਡ ਸਮਾਗਮ ਕੀਤਾ ਗਿਆ। ਇਸ ਮੌਕੇ...

  • fb
  • twitter
  • whatsapp
  • whatsapp
featured-img featured-img
ਸਕੂਲ ਦੇ ਸਨਮਾਨਤ ਅਧਿਆਪਕ। ਫੋਟੋ: ਮਰਾਹੜ
Advertisement
 ਐਡਵੋਕੇਟ ਬਾਵਾ ਯਸ਼ਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਚੱਲ ਰਹੇ ਬੀ ਬੀ ਐੱਸ ਇੰਡੋ ਕੈਨੇਡੀਅਨ ਸਕੂਲ ਮਲੂਕਾ ਵਿਚ ਸਕੂਲ ਸਟਾਫ਼ ਦੀ ਚੰਗੀ ਕਾਰਗੁਜ਼ਾਰੀ ਨੂੰ ਉਤਸ਼ਾਹਿਤ ਕਰਨ ਲਈ ਬੀ ਬੀ ਐੱਸ ਆਈ ਸੀ ਐੱਸ. ਸਟਾਰ ਐਵਾਰਡ ਸਮਾਗਮ ਕੀਤਾ ਗਿਆ। ਇਸ ਮੌਕੇ ਅਧਿਆਪਕ ਪ੍ਰਿੰਸ ਮੋਇਲ ਤੇ ਮੈਡਮ ਓਸ਼ਿਨ ਨੂੰ ਵਧੀਆ ਸੇਵਾਵਾਂ ਬਦਲੇ ਉਕਤ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਧਵਨ ਕੁਮਾਰ ਨੇ ਦੱਸਿਆ ਕਿ ਸਕੂਲ ਵੱਲੋਂ ਹਰ ਮਹੀਨੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ। ਪਹਿਲੇ ਮਹੀਨੇ ਲਈ ਟੀਚਿੰਗ ਸਟਾਫ਼ 'ਚੋਂ ਅਧਿਆਪਕਾ ਨੈਨਸੀ, ਗੁਰਪ੍ਰੀਤ ਕੌਰ (ਟੀ.ਜੀ.ਟੀ.), ਐਡਮਿਨ ਬਲਾਕ 'ਚੋਂ ਜਯੋਤੀ, ਮਨਿੰਦਰ ਕੌਰ ਤੇ ਸੁਰੱਖਿਆ ਕਰਮਚਾਰੀ‌ ਦਰਸ਼ਨ ਸਿੰਘ ਚੁਣੇ ਗਏ ਹਨ ਨੂੰ ਚੁਣਿਆ ਗਿਆ ਹੈ। ਉੱਪ ਪ੍ਰਿੰਸੀਪਲ ਵਿਕਰਮਜੀਤ ਵਰਮਾ ਨੇ ਸਕੂਲ ਦੇ ਸਾਰੇ ਅਧਿਆਪਕਾਂ ਦੀਆਂ ਬਚਪਨ ਦੀਆਂ ਤਸਵੀਰਾਂ ਤੇ ਜਾਣਕਾਰੀ ਸਾਂਝੀ ਕੀਤੀ। ਚੇਅਰਮੈਨ ਬਾਵਾ ਯਸ਼ਪ੍ਰੀਤ ਸਿੰਘ ਬਰਾੜ ਤੇ ਡਾਇਰੈਕਟਰ ਸ਼ੈਲਜਾ ਮੋਂਗਾ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ।

Advertisement

Advertisement

Advertisement
×