ਸਰਦੂਲਗੜ੍ਹ: ਚੁਬਾਰੇ ਵਿੱਚ ਪੱਖੇ ਨਾਲ ਲਟਕਦੀ ਗਲੀ-ਸੜੀ ਲਾਸ਼ ਮਿਲੀ

ਸਰਦੂਲਗੜ੍ਹ: ਚੁਬਾਰੇ ਵਿੱਚ ਪੱਖੇ ਨਾਲ ਲਟਕਦੀ ਗਲੀ-ਸੜੀ ਲਾਸ਼ ਮਿਲੀ

ਬਲਜੀਤ ਸਿੰਘ
ਸਰਦੂਲਗੜ੍ਹ, 11 ਅਗਸਤ

ਇਥੇ ਚੌੜਾ ਬਾਜ਼ਾਰ ਦੇ ਪਿੱਛੇ ਗੋਲ ਮਾਰਕੀਟ ਦੇ ਗੁਦਾਮ ਉੱਪਰ ਚੁਬਾਰੇ ਵਿੱਚ ਗਲੀ ਸੜੀ ਲਾਸ਼ ਮਿਲੀ ਹੈ। ਇਹ ਗੋਲ ਮਾਰਕੀਟ ਦੀਆਂ ਦੁਕਾਨਾਂ ਤਕਰੀਬਨ ਬੰਦ ਹੀ ਹਨ ਰਹਿੰਦੀਆਂ ਹਨ ਅਤੇ ਜ਼ਿਆਦਾਤਰ ਇੱਥੇ ਗੋਦਾਮ ਹਨ। ਕਈ ਦਿਨਾਂ ਤੋਂ ਨੇੜੇ ਰਹਿੰਦੇ ਲੋਕਾਂ ਨੂੰ ਬਦਬੂ ਆ ਰਹੀ ਸੀ। ਬਦਬੂ ਜ਼ਿਆਦਾ ਆਉਣ ਕਰਕੇ ਜਦੋਂ ਲੋਕਾਂ ਨੇ ਵੱਖ-ਵੱਖ ਗੁਦਾਮ ਵੇਖੇ ਤਾਂ ਗੁਦਾਮ ਦੇ ਚੁਬਾਰੇ ਦਾ ਜਦੋਂ ਸ਼ਟਰ ਚੁੱਕਿਆ ਗਿਆ ਤਾਂ ਅੰਦਰ ਪੱਖੇ ਨਾਲ ਲਾਸ਼ ਲਟਕ ਰਹੀ ਸੀ, ਜਿਸ ਦੇ ਚਿਹਰੇ ਅਤੇ ਸਰੀਰ ਉਪਰ ਭਾਰੀ ਮਾਤਰਾ ਵਿੱਚ ਸੁੰਡ ਚੱਲ ਰਹੇ ਸਨ। ਲੋਕਾਂ ਵੱਲੋਂ ਪੁਲੀਸ ਨੂੰ ਸੂਚਨਾ ਦੇਣ ਤੇ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਅਤੇ ਥਾਣਾ ਮੁਖੀ ਗੁਰਦੀਪ ਸਿੰਘ ਮੌਕੇ ’ਤੇ ਪਹੁੰਚੇ। ਇਹ ਲਾਸ਼ ਕਿਸੇ 40-45 ਸਾਲ ਦੇ ਵਿਅਕਤੀ ਦੀ ਹੈ। ਲਾਸ਼ ਦੀ ਅਜੇ ਤੱਕ ਕੋਈ ਸਨਾਖਤ ਨਹੀਂ ਹੋ ਸਕੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All