ਚੈਂਬਰ ਅਲਾਟਮੈਂਟ ਨਾ ਹੋਣ ਕਾਰਨ ਧਰਨਾ
ਅਬੋਹਰ ਬਾਰ ਰੂਮ ਵਿੱਚ ਚੈਂਬਰਾਂ ਦੀ ਅਲਾਟਮੈਂਟ ਨੂੰ ਲੈ ਕੇ ਵਕੀਲਾਂ ਵੱਲੋਂ ਬਾਰ ਐਸੋਸੀਏਸ਼ਨ ਦਫ਼ਦਰ ਦੇ ਬਾਹਰ ਧਰਨਾ ਦਿੱਤਾ ਗਿਆ। ਵਕੀਲਾਂ ਨੇ ਦੋਸ਼ ਲਾਇਆ ਕਿ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਕਾਸ਼ ਬਰਾੜ ਨੇ ਆਪਣੇ ਚਹੇਤਿਆਂ ਨੂੰ ਮਨਪਸੰਦ ਚੈਂਬਰ ਅਲਾਟ ਕੀਤੇ ਹਨ...
Advertisement
ਅਬੋਹਰ ਬਾਰ ਰੂਮ ਵਿੱਚ ਚੈਂਬਰਾਂ ਦੀ ਅਲਾਟਮੈਂਟ ਨੂੰ ਲੈ ਕੇ ਵਕੀਲਾਂ ਵੱਲੋਂ ਬਾਰ ਐਸੋਸੀਏਸ਼ਨ ਦਫ਼ਦਰ ਦੇ ਬਾਹਰ ਧਰਨਾ ਦਿੱਤਾ ਗਿਆ। ਵਕੀਲਾਂ ਨੇ ਦੋਸ਼ ਲਾਇਆ ਕਿ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਕਾਸ਼ ਬਰਾੜ ਨੇ ਆਪਣੇ ਚਹੇਤਿਆਂ ਨੂੰ ਮਨਪਸੰਦ ਚੈਂਬਰ ਅਲਾਟ ਕੀਤੇ ਹਨ ਅਤੇ ਇਸ ਦੀ ਵੰਡ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਗਈ। ਦੂਜੇ ਪਾਸੇ ਪ੍ਰਧਾਨ ਪ੍ਰਕਾਸ਼ ਬਰਾੜ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਸੀਨੀਅਰਤਾ ਦੇ ਆਧਾਰ ’ਤੇ ਹੀ ਚੈਂਬਰ ਅਲਾਟ ਕੀਤੇ ਗਏ ਹਨ ਅਤੇ 99 ਫੀਸਦ ਵਕੀਲ ਇਸ ਤੋਂ ਸੰਤੁਸ਼ਟ ਹਨ।
Advertisement
Advertisement
Advertisement
×

