DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Principal Budh Ram: ਘਰ ਦੀ ਮਾਲਕੀ ਦੇ ਦਸਤਾਵੇਜ਼ ਸੌਂਪੇ

ਬੁਢਲਾਡਾ ਹਲਕੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਤਿੰਨ ਪਿੰਡਾਂ ਫੁਲੂਵਾਲਾ ਡੋਡ, ਜੋਈਆਂ ਅਤੇ ਪਿੱਪਲੀਆਂ ਦੇ 340 ਪਰਿਵਾਰਾਂ ਨੂੰ ਜਾਇਦਾਦ ਦੀ ਮਾਲਕੀਅਤ ਦੇ ਦਸਤਾਵੇਜ਼ ਵੰਡੇ ਗਏ। ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ...

  • fb
  • twitter
  • whatsapp
  • whatsapp
featured-img featured-img
ਵਿਧਾਇਕ ਬੁੱਧ ਰਾਮ ‘ਮੇਰਾ ਘਰ-ਮੇਰੇ ਨਾਮ’ ਯੋਜਨਾ ਤਹਿਤ ਔਰਤ ਨੂੰ ਮਾਲਕੀ ਵਾਲੇ ਦਸਤਾਵੇਜ਼ ਸੌਂਪਦੇ ਹੋਏ।
Advertisement

ਬੁਢਲਾਡਾ ਹਲਕੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਤਿੰਨ ਪਿੰਡਾਂ ਫੁਲੂਵਾਲਾ ਡੋਡ, ਜੋਈਆਂ ਅਤੇ ਪਿੱਪਲੀਆਂ ਦੇ 340 ਪਰਿਵਾਰਾਂ ਨੂੰ ਜਾਇਦਾਦ ਦੀ ਮਾਲਕੀਅਤ ਦੇ ਦਸਤਾਵੇਜ਼ ਵੰਡੇ ਗਏ।

ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਕੋਲ ਪਹਿਲਾਂ ਘਰ ਤਾਂ ਸਨ, ਪਰ ਉਨ੍ਹਾਂ ਕੋਲੋਂ ਮਾਲਕੀ ਦੇ ਨਾਮ ’ਤੇ ਕੋਈ ਦਸਤਾਵੇਜ਼ ਨਹੀਂ ਸਨ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੋਜਨਾ ‘ਮੇਰਾ ਘਰ-ਮੇਰੇ ਨਾਮ’ ਤਹਿਤ ਇਨ੍ਹਾਂ ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤਾ ਗਿਆ ਹੈ। ਹੁਣ ਇਹ ਲੋਕ ਆਪਣੇ ਘਰ ਦੇ ਨਾਂ ’ਤੇ ਕਰਜ਼ਾ ਲੈ ਸਕਣਗੇ ਅਤੇ ਬੱਚਿਆਂ ਦੀ ਪੜ੍ਹਾਈ ਜਾਂ ਹੋਰ ਲੋੜੀਂਦੇ ਕੰਮ ਨਹੀ ਇਸ ਜਾਇਦਾਦ ਦੀ ਵਰਤੋਂ ਕਰ ਸਕਣਗੇ।

Advertisement

ਇਸ ਮੌਕੇ ਜੱਸੀ ਜਟਾਣਾ ਸਰਪੰਚ, ਜਗਸੀਰ ਸਿੰਘ ਸੇਖੋਂ, ਜਗਮੇਲ ਸਿੰਘ, ਹਰਦੀਪ ਸਿੰਘ, ਵਜ਼ੀਰ ਸਿੰਘ, ਰਾਮਲਾਲ ਸਿੰਘ ਅਤੇ ਬਲਦੇਵ ਸਿੰਘ ਵੀ ਮੌਜੂਦ ਸਨ।

Advertisement

Advertisement
×