ਗੁਰੂ ਨਾਨਕ ਦੇਵ ਟਰੱਸਟ ਹਾਂਗਕਾਂਗ ਵੱਲੋਂ ਰਾਸ਼ਨ ਭੇਟ
ਗੁਰੂ ਨਾਨਕ ਦੇਵ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ 40 ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ। ਟਰੱਸਟ ਦੇ ਅਹੁਦੇਦਾਰ ਸੁਖਦੇਵ ਸਿੰਘ ਨੈਣੇਵਾਲ ਨੇ ਦੱਸਿਆ ਕਿ ਇਹ ਰਾਸ਼ਨ ਸ਼ਹਿਣਾ, ਵਿਧਾਤੇ, ਜੰਗੀਆਣਾ, ਰਾਮਗੜ੍ਹ, ਨੈਣੇਵਾਲ ਅਤੇ ਧੂਰਕੋਟ ਆਦਿ ਪਿੰਡਾਂ ਵਿੱਚ ਦਿੱਤਾ ਗਿਆ। ਟਰੱਸਟ ਵੱਲੋਂ...
Advertisement
ਗੁਰੂ ਨਾਨਕ ਦੇਵ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ 40 ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ। ਟਰੱਸਟ ਦੇ ਅਹੁਦੇਦਾਰ ਸੁਖਦੇਵ ਸਿੰਘ ਨੈਣੇਵਾਲ ਨੇ ਦੱਸਿਆ ਕਿ ਇਹ ਰਾਸ਼ਨ ਸ਼ਹਿਣਾ, ਵਿਧਾਤੇ, ਜੰਗੀਆਣਾ, ਰਾਮਗੜ੍ਹ, ਨੈਣੇਵਾਲ ਅਤੇ ਧੂਰਕੋਟ ਆਦਿ ਪਿੰਡਾਂ ਵਿੱਚ ਦਿੱਤਾ ਗਿਆ। ਟਰੱਸਟ ਵੱਲੋਂ ਲੰਬੇ ਸਮੇਂ ਤੋਂ ਸਮਾਜ ਸੇਵਾ ਨਿਭਾਈ ਜਾ ਰਹੀ ਹੈ। ਟਰੱਸਟ ਵੱਲੋਂ ਬਿਮਾਰ ਲੋੜਵੰਦਾਂ ਨੂੰ ਮਦਦ ਦਿੱਤੀ ਜਾਂਦੀ ਹੈ ਅਤੇ ਗਰੀਬ ਲੜਕੀਆਂ ਦੇ ਵਿਆਹ ਵਿੱਚ ਵੀ ਮਦਦ ਦਿੱਤੀ ਜਾਂਦੀ ਹੈ। ਟਰੱਸਟ ਵੱਲੋਂ ਹਰ ਮਹੀਨੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ।
Advertisement
Advertisement
