ਕਿਸਾਨਾਂ ਵੱਲੋਂ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ

ਕਿਸਾਨਾਂ ਵੱਲੋਂ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ

ਕਿਸਾਨ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਬੁਲਾਰਾ। -ਫੋਟੋ: ਸਿੰਗਲਾ

ਪੱਤਰ ਪ੍ਰੇਰਕ
ਬਰੇਟਾ, 27 ਅਕਤੂਬਰ

ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਥੇ ਪੈਟਰੋਲ ਪੰਪ ’ਤੇ ਚਲਦੇ ਧਰਨੇ ਵਿਚ ਧਰਨਾਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਸਮੂਹ ਵਰਗਾਂ ਲਈ ਘਾਤਕ ਹਨ। ਇਸ ਮੋਰਚੇ ਵਿਚ ਬੀਬੀਆਂ ਵੀ ਵੱਡੀ ਗਿਣਤੀ ਵਿਚ ਪੁੱਜ ਰਹੀਆਂ ਹਨ। ਬੁਲਾਰਿਆਂ ਵਿਚ ਮੇਜਰ ਸਿੰਘ ਗੋਬਿੰਦਪੁਰਾ ਬਲਾਕ ਖ਼ਜਾਨਚੀ, ਸੁਖਦੇਵ ਸਿੰਘ, ਮੱਖਣ ਸਿੰਘ ਬਰੇਟਾ, ਸੁੱਖਾ ਸਿੰਘ, ਅਮਰਜੀਤ ਕੌਰ, ਜਲਤੌਰ ਕੌਰ, ਕਰਤਾਰੋ ਕਿਸ਼ਨਗੜ੍ਹ ਆਦਿ ਸ਼ਾਮਿਲ ਸਨ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਸਲਮਾਨ ਰਸ਼ਦੀ ’ਤੇ ਨਿਊਯਾਰਕ ’ਚ ਜਾਨਲੇਵਾ ਹਮਲਾ

ਸਲਮਾਨ ਰਸ਼ਦੀ ’ਤੇ ਨਿਊਯਾਰਕ ’ਚ ਜਾਨਲੇਵਾ ਹਮਲਾ

ਘਟਨਾ ਸਮੇਂ ਸਟੇਜ ’ਤੇ ਭਾਸ਼ਣ ਦੇਣ ਜਾ ਰਹੇ ਸਨ ਰਸ਼ਦੀ; ਹਮਲਾਵਰ ਮੌਕੇ ’ਤੇ ...

ਗੰਨੇ ਦਾ ਬਕਾਇਆ: ਕਿਸਾਨਾਂ ਵੱਲੋਂ ਕੌਮੀ ਮਾਰਗ ਜਾਮ

ਗੰਨੇ ਦਾ ਬਕਾਇਆ: ਕਿਸਾਨਾਂ ਵੱਲੋਂ ਕੌਮੀ ਮਾਰਗ ਜਾਮ

ਸਰਕਾਰੀ ਭਰੋਸੇ ਦੇ ਬਾਵਜੂਦ ਕਿਸਾਨਾਂ ਨੇ ਨਾ ਚੁੱਕਿਆ ਧਰਨਾ

ਵਿਰੋਧੀ ਧਿਰਾਂ ਦੇ ਏਕੇ ਲਈ ਯਤਨ ਕਰਾਂਗਾ: ਨਿਤੀਸ਼

ਵਿਰੋਧੀ ਧਿਰਾਂ ਦੇ ਏਕੇ ਲਈ ਯਤਨ ਕਰਾਂਗਾ: ਨਿਤੀਸ਼

ਪ੍ਰਧਾਨ ਮੰਤਰੀ ਬਣਨ ਦੀ ਕੋਈ ਖਾਹਸ਼ ਹੋਣ ਤੋਂ ਇਨਕਾਰ ਕੀਤਾ

ਸੀਨੀਅਰ ਲੀਡਰਸ਼ਿਪ ਨੇ ਕਬੂਲੀ ਸੁਖਬੀਰ ਦੀ ਅਗਵਾਈ

ਸੀਨੀਅਰ ਲੀਡਰਸ਼ਿਪ ਨੇ ਕਬੂਲੀ ਸੁਖਬੀਰ ਦੀ ਅਗਵਾਈ

ਪਾਰਟੀ ਦੀ ਬਿਹਤਰੀ ਲਈ ਗੱਲ ਕਰਨਾ ਬਗ਼ਾਵਤ ਨਹੀਂ: ਚੰਦੂਮਾਜਰਾ

ਸ਼ਹਿਰ

View All