ਕਿਸਾਨਾਂ ਨੇ ਖਾਦਾਂ ਨਾਲ ਬੇਲੋੜੀ ਟੈਗਿੰਗ ਦਾ ਦੋਸ਼ ਲਾਇਆ
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਯੂਰੀਆ ਖਾਦ ’ਤੇ ਸਬਸਿਡੀ ਦਿੱਤੀ ਜਾਂਦੀ ਹੈ, ਦੂਜੇ ਪਾਸੇ ਸੂਬੇ ਦੇ ਅਰਧ ਸਰਕਾਰੀ ਸਹਿਕਾਰਤਾ ਵਿਭਾਗ ਅਧੀਨ ਪਿੰਡਾਂ ’ਚ ਬਹੁਮੰਤਵੀ ਸਹਿਕਾਰੀ ਸਭਾਵਾਂ ਵੱਲੋਂ ਖਾਦਾਂ ਨਾਲ ਬੇਲੋੜੀਆਂ ਵਸਤਾਂ ਮੜ੍ਹ ਕੇ ਕਥਿਤ ਲੁੱਟ ਕਰਨ ਤੋਂ ਕਿਸਾਨਾਂ ਵਿੱਚ ਭਾਰੀ...
Advertisement
Advertisement
×

