DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਰਜਨਾਂ ਪਰਿਵਾਰ ਕਾਂਗਰਸ ਵਿੱਚ ਸ਼ਾਮਲ

ਪਰਮਿੰਦਰ ਪਿੰਕੀ ਨੇ ਕੀਤਾ ਸਵਾਗਤ

  • fb
  • twitter
  • whatsapp
  • whatsapp
featured-img featured-img
ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ।
Advertisement
ਸ਼ਹਿਰ ਵਾਰਡ ਨੰਬਰ 8 ’ਚ ਬਾਵਾ ਲਾਲ ਕਨੋਲੀ ਵਿੱਚ ਕਰਵਾਏ ਸਮਾਗਮ ’ਚ ਦਰਜਨ ਪਰਿਵਾਰਾਂ ਨੇ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਪਾਰਟੀ ਦਾ ਝੰਡਾ ਪਹਿਨਾ ਕੇ ਜੀ ਆਇਆਂ ਆਖਿਆ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਨੀਰਜ ਨਰੂਲਾ, ਰਮਨ ਸੋਡੀ, ਕਰਨ ਕੁਮਾਰ, ਆਸ਼ੂ, ਅਨਮੋਲ ਕਾਲੀਆ, ਵਿੱਕੀ ਮਹਿਤਾ, ਕਰਨ ਖੁੱਲਰ, ਕਰਨ ਸਾਈਗਲ, ਸਾਹਿਲ ਕੁਮਾਰ, ਅਰਸ਼ ਕੁਮਾਰ, ਜਸ਼ਨ ਸਿੰਘ, ਸੰਜੀਵ ਕੁਮਾਰ, ਅਮਨ ਕਾਲੜਾ, ਸੁਬਮ ਕੁਮਾਰ, ਦੀਪਕ ਮੂੰਗਾ, ਸੁਨੀਲ ਮਹਿਤਾ, ਅਮਨਦੀਪ ਅਰੋੜਾ, ਸੋਹਨ ਲਾਲ ਸਾਈ ਗੱਲ ਅਤੇ ਰਵੀ ਮੂੰਗਾ ਖਾਈ ਆਦਿ ਨੇ ਆਉਣ ਵਾਲੀਆਂ ਚੋਣਾਂ ਵਿੱਚ ਪਰਮਿੰਦਰ ਸਿੰਘ ਪਿੰਕੀ ਦਾ ਪੂਰਾ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸ੍ਰੀ ਪਿੰਕੀ ਨੇ ਕਿਹਾ ਕਾਂਗਰਸ ਸਰਕਾਰ ਆਉਣ ’ਤੇ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾਠ, ਐੱਮ ਸੀ ਪ੍ਰਿੰਟੂ ਕਪਾਈ, ਐੱਮ ਸੀ ਰਿਸ਼ੀ ਸ਼ਰਮਾ, ਮਨਮੀਤ ਸਿੰਘ, ਕਾਂਗਰਸ ਜ਼ਿਲ੍ਹਾ ਯੂਥ ਪ੍ਰਧਾਨ ਯਕੂਬ ਭੱਟੀ, ਵਿਜੇ ਗੋਰੀਆ, ਸਰਪੰਚ ਜਿੰਦਰ ਸਿੰਘ, ਸਰਪੰਚ ਸੰਦੀਪ ਸਿੰਘ, ਸਰਪੰਚ ਗੁਰਜਿੰਦਰ ਸਿੰਘ, ਰੁਪਿੰਦਰ ਭੁੱਲਰ, ਸੁਪ੍ਰੀਤ ਸਿੰਘ, ਸਰਵਣ ਸਿੰਘ ਨੰਬਰਦਾਰ ਅਤੇ ਯਾਦਵਿੰਦਰ ਸਿੰਘ ਹਾਜ਼ਰ ਸਨ।

Advertisement

Advertisement

Advertisement
×