ਕਾਲਾਂਵਾਲੀ ’ਚ ਕ੍ਰਿਕਟ ਟੂਰਨਾਮੈਂਟ ਸ਼ੁਰੂ
ਯੂਨਾਈਟਿਡ ਸਪੋਰਟਸ ਅਤੇ ਵੈੱਲਫੇਅਰ ਕਲੱਬ ਕਾਲਾਂਵਾਲੀ ਨੇ ਤਿੰਨ-ਰੋਜ਼ਾ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਅਰਦਾਸ ਕਰ ਕੇ ਕੀਤੀ। ਕਲੱਬ ਵੱਲੋਂ ਕਾਲਾਂਵਾਲੀ ਦੀ ਟੀਮ ਨੂੰ ਟੀ-ਸ਼ਰਟਾਂ ਭੇਟ ਕਰ ਕੇ ਸਨਮਾਨਿਤ ਕੀਤਾ। ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਾਲਾਂਵਾਲੀ ਦੇ ਸਰਪੰਚ ਅਜਾਇਬ ਸਿੰਘ ਨੇ ਕੀਤਾ। ਕਲੱਬ...
Advertisement
Advertisement
Advertisement
×

