DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Congress Party: ‘ਆਪ’ ਅਤੇ ਅਕਾਲੀ ਦਲ ਨੂੰ ਝਟਕਾ

‘ਆਪ’ ਅਤੇ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਪਿੰਡ ਰਸੂਲਪੁਰ ਅਤੇ ਪੁਰਾਣਾ ਮੱਖੂ ਤੋਂ ਗੁਰਦਿਆਲ ਸਿੰਘ ਗੈਰੀ ਫੇਮੀਵਾਲਾ, ਅਵਤਾਰ ਸਿੰਘ ਬਿੱਲਾ ਫੇਮੀਵਾਲਾ, ਨਸੀਬ ਸਿੰਘ ਖ਼ਾਲਸਾ ਅਤੇ ਰਘਬੀਰ ਸਿੰਘ ਦੀ ਅਗਵਾਈ ਸਦਕਾ ਬਲਵਿੰਦਰ ਸਿੰਘ ਲਾਟੀਆ ਉਨ੍ਹਾਂ ਦੇ ਪੁੱਤਰ ਅਰਸ਼ਦੀਪ...

  • fb
  • twitter
  • whatsapp
  • whatsapp
featured-img featured-img
ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨਾਲ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ। -ਫੋਟੋ: ਨੀਲੇਵਾਲਾ
Advertisement

‘ਆਪ’ ਅਤੇ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਪਿੰਡ ਰਸੂਲਪੁਰ ਅਤੇ ਪੁਰਾਣਾ ਮੱਖੂ ਤੋਂ ਗੁਰਦਿਆਲ ਸਿੰਘ ਗੈਰੀ ਫੇਮੀਵਾਲਾ, ਅਵਤਾਰ ਸਿੰਘ ਬਿੱਲਾ ਫੇਮੀਵਾਲਾ, ਨਸੀਬ ਸਿੰਘ ਖ਼ਾਲਸਾ ਅਤੇ ਰਘਬੀਰ ਸਿੰਘ ਦੀ ਅਗਵਾਈ ਸਦਕਾ ਬਲਵਿੰਦਰ ਸਿੰਘ ਲਾਟੀਆ ਉਨ੍ਹਾਂ ਦੇ ਪੁੱਤਰ ਅਰਸ਼ਦੀਪ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ ਆਪਣੇ 22 ਪਰਿਵਾਰਾਂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਜੀ ਆਇਆਂ ਕਿਹਾ। ਇਸ ਮੌਕੇ ਕਾਂਗਰਸੀ ਆਗੂ ਮਹਿਕਦੀਪ ਸਿੰਘ ਜ਼ੀਰਾ, ਯਾਦਵਿੰਦਰ ਸਿੰਘ, ਕੁਲਵੰਤ ਸਿੰਘ ਰਸੂਲਪੁਰ, ਕਮਲਜੀਤ ਸਿੰਘ, ਅਰਬੇਲ ਸਿੰਘ, ਗੁਰਲਾਲ ਸਿੰਘ, ਗੁਰਸਾਹਿਬ ਸਿੰਘ ਲਾਡੀ ਰਸੂਲਪੁਰ, ਕੋਮਲਪ੍ਰੀਤ ਸਿੰਘ ਵਿਰਕ, ਸਾਹਿਬ ਸਿੰਘ, ਭਾਗ ਮੱਲ, ਗੁਰਬਖਸ਼ ਸਿੰਘ, ਗੁਰਨਾਮ ਸਿੰਘ, ਸਪੂਰਨ ਸਿੰਘ, ਹਰਪ੍ਰੀਤ ਸਿੰਘ, ਹੀਰਾ ਸਿੰਘ, ਲਵਪ੍ਰੀਤ ਸਿੰਘ, ਪ੍ਰਬਲਦੀਪ ਸਿੰਘ, ਗੋਪਾਲੋ, ਰਵੀ, ਹਰਪ੍ਰੀਤ ਸਿੰਘ, ਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਕਮਲਜੀਤ ਸਿੰਘ ਚਾਂਬ, ਸੁਰਜੀਤ ਸਿੰਘ ਚਾਂਬ, ਗੁਰਲਾਲ ਸਿੰਘ ਚਾਂਬ, ਜੋਰਾਵਰ ਸਿੰਘ ਅਮੀਰਸ਼ਾਹ, ਗੁਰਲਾਲ ਸਿੰਘ ਸੱਧਰ ਵਾਲਾ, ਰਸ਼ਪਾਲ ਸਿੰਘ ਗਿੱਲ, ਬਲਜੀਤ ਸਿੰਘ ਨੰਬਰਦਾਰ ਕੁਤਬਪੁਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

Advertisement

Advertisement
Advertisement
×