ਬਲਾਕ ਕਾਂਗਰਸ ਦਾ ਸਕੱਤਰ ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਲ
ਇਥੇ ਪਿੰਡ ਜੰਡਸਰ ਦੇ ਨੰਬਰਦਾਰ ਅਤੇ ਬਲਾਕ ਕਾਂਗਰਸ ਦੇ ਸਕੱਤਰ ਜਗਦੇਵ ਸਿੰਘ ਅਪਣੇ ਸਾਥੀਆਂ ਸਣੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਨੰਬਰਦਾਰ ਜਗਦੇਵ ਸਿੰਘ ਅਤੇ ਉਸ ਦੇ...
Advertisement
ਇਥੇ ਪਿੰਡ ਜੰਡਸਰ ਦੇ ਨੰਬਰਦਾਰ ਅਤੇ ਬਲਾਕ ਕਾਂਗਰਸ ਦੇ ਸਕੱਤਰ ਜਗਦੇਵ ਸਿੰਘ ਅਪਣੇ ਸਾਥੀਆਂ ਸਣੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਨੰਬਰਦਾਰ ਜਗਦੇਵ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਨੰਬਰਦਾਰ ਜਗਦੇਵ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਧੜੇਬੰਦੀ ਅਤੇ ਪੰਜਾਬ ਪ੍ਰਤੀ ਉਸਦੀ ਨਾਕਾਰਾਤਮਕ ਕਾਰਗੁਜਜ਼ਾਰੀ ਤੋਂ ਤੰਗ ਆਕੇ ਉਸ ਨੂੰ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿਣਾ ਪਿਆ ਅਤੇ ਆਪ ਪਾਰਟੀ ਵਿੱਚ ਸਸ਼ਾਮਿਲ ਹੋਣਾ ਪਿਆ।
ਾਂ
Advertisement
Advertisement
Advertisement
×

