Bathinda Urban Congress Announces New 51-Member Committee: ਬਠਿੰਡਾ ਕਾਂਗਰਸ ਦੀ ਟੀਮ ਐਲਾਨੀ
ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਵੱਲੋਂ 51 ਮੈਂਬਰੀ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਨਵੀਂ ਟੀਮ ਵਿੱਚ ਵਾਈਸ ਪ੍ਰਧਾਨਾਂ ਵਿੱਚ ਬਲਜਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਲੱਡੂ, ਅੰਮ੍ਰਿਤ ਕੌਰ ਗਿੱਲ, ਜਸਵਿੰਦਰ ਬਾਜਵਾ, ਹਰਮੰਦਰ ਸਿੱਧੂ, ਬਲਤੇਜ ਸਿੰਘ ਬਾਂਦਰ, ਜਗਮੀਤ ਸਿੰਘ,...
ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਵੱਲੋਂ 51 ਮੈਂਬਰੀ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਨਵੀਂ ਟੀਮ ਵਿੱਚ ਵਾਈਸ ਪ੍ਰਧਾਨਾਂ ਵਿੱਚ ਬਲਜਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਲੱਡੂ, ਅੰਮ੍ਰਿਤ ਕੌਰ ਗਿੱਲ, ਜਸਵਿੰਦਰ ਬਾਜਵਾ, ਹਰਮੰਦਰ ਸਿੱਧੂ, ਬਲਤੇਜ ਸਿੰਘ ਬਾਂਦਰ, ਜਗਮੀਤ ਸਿੰਘ, ਅਸ਼ੋਕ ਕੁਮਾਰ, ਹਰੀ ਓਮ ਠਾਕੁਰ, ਸੁਰਿੰਦਰਜੀਤ ਸਿੰਘ ਸਾਨੀ ਅਤੇ ਮਨੋਜ ਚੋਪੜਾ ਸ਼ਾਮਲ ਹਨ। ਜਨਰਲ ਸਕੱਤਰ ਵਜੋਂ ਸੁਰਜੀਤ ਸਿੰਘ ਮੋਖਾ, ਕਿਰਨ ਰਾਣੀ, ਭੁਪਿੰਦਰ ਸ਼ਰਮਾ, ਜਗਦੀਸ਼ ਖੁਰਾਣਾ, ਹਰਪਾਲ ਸਿੰਘ ਬਾਜਵਾ, ਗੁਰਵਿੰਦਰ ਚਹਿਲ, ਜਸਵੀਰ ਸਿੰਘ, ਭਗਵਾਨ ਦਾਸ ਭਾਰਤੀ, ਨੰਦ ਲਾਲ ਸਿੰਗਲਾ, ਸੁਖਦੇਵ ਸਿੰਘ ਭੁੱਲਰ, ਦੀਪਿੰਦਰ ਮਿਸ਼ਰਾ, ਮੁਕੇਸ਼ ਕੁਮਾਰ, ਅਸ਼ੋਕ ਕੁਮਾਰ, ਰਾਮ ਪ੍ਰਕਾਸ਼ ਜਿੰਦਲ ਅਤੇ ਹਰਮੀਤ ਸਿੰਘ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।ਸਕੱਤਰਾਂ ਵਿੱਚ ਵਿਪਨ ਸ਼ਰਮਾ, ਬਲਜੀਤ ਸਿੰਘ, ਵਿਵੇਕ ਗਰਗ, ਅਸ਼ੀਸ਼ ਕਪੂਰ, ਸੁਰੇਸ਼ ਗਰੋਵਰ, ਇਮਰਾਨ ਅਹਿਮਦ, ਵੀਰ ਸਿੰਘ ਬੁੱਟਰ, ਸੰਜੇ ਜਿੰਦਲ, ਕਮਲ ਗੁਪਤਾ, ਜਸਵੀਰ ਕੌਰ, ਓਮ ਪ੍ਰਕਾਸ਼ ਕਟਾਰੀਆ, ਅਵਤਾਰ ਸਿੰਘ, ਰੂਪ ਸਿੰਘ, ਕਰਤਾਰ ਸਿੰਘ, ਰਜਿੰਦਰ ਸਿੰਘ, ਕਮਲਜੀਤ ਸਿੰਘ ਭੰਗੂ, ਸੰਜੀਵ ਕੁਮਾਰ, ਸੂਰਜ ਮੱਲ, ਜਾਵੇਦ ਅਖਤਰ ਅਤੇ ਹਰਬੰਸ ਸਿੰਘ ਸਿੱਧੂ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਕਾਸ਼ ਚੰਦ ਨੂੰ ਬੁਲਾਰਾ, ਯੋਗੇਸ਼ ਗੋਇਲ ਨੂੰ ਆਫਿਸ ਸਕੱਤਰ, ਜਤਿੰਦਰ ਨਰੂਲਾ ਨੂੰ ਕੈਸ਼ੀਅਰ ਅਤੇ ਅਵਤਾਰ ਸਿੰਘ ਸਨੀ ਨੂੰ ਸੋਸ਼ਲ ਮੀਡੀਆ ਇੰਚਾਰਜ ਬਣਾਇਆ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਰੁਪਿੰਦਰ ਬਿੰਦਰਾ ਨੂੰ ਦੂਜੀ ਵਾਰ ਵਾਈਸ ਪ੍ਰਧਾਨ ਬਣਾਉਣ ਦੇ ਨਾਲ ਮੀਡੀਆ ਇੰਚਾਰਜ ਦੀ ਵੱਡੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।

