DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁਲਜ਼ਮ ਨਾਜਾਇਜ਼ ਸ਼ਰਾਬ ਸਣੇ ਕਾਬੂ

ਸੀ ਆਈ ਏ ਸਿਰਸਾ ਪੁਲੀਸ ਨੇ ਪਿੰਡ ਖਾਰੀਆ ਖੇਤਰ ਵਿੱਚ ਬੋਲੈਰੋ ਕੈਂਪਰ ਗੱਡੀ ਵਿੱਚੋਂ ਲਗਪਗ ਲੱਖ ਰੁਪਏ ਦੀਆਂ 528 ਬੋਤਲਾਂ (44 ਪੇਟੀਆਂ) ਦੇਸੀ ਸ਼ਰਾਬ ਸਣੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮ ਇੰਚਾਰਜ ਪ੍ਰੇਮ ਕੁਮਾਰ ਨੇ ਦੱਸਿਆ ਕਿ ਪੁਲੀਸ ਟੀਮ ਪਿੰਡ...

  • fb
  • twitter
  • whatsapp
  • whatsapp
Advertisement

ਸੀ ਆਈ ਏ ਸਿਰਸਾ ਪੁਲੀਸ ਨੇ ਪਿੰਡ ਖਾਰੀਆ ਖੇਤਰ ਵਿੱਚ ਬੋਲੈਰੋ ਕੈਂਪਰ ਗੱਡੀ ਵਿੱਚੋਂ ਲਗਪਗ ਲੱਖ ਰੁਪਏ ਦੀਆਂ 528 ਬੋਤਲਾਂ (44 ਪੇਟੀਆਂ) ਦੇਸੀ ਸ਼ਰਾਬ ਸਣੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮ ਇੰਚਾਰਜ ਪ੍ਰੇਮ ਕੁਮਾਰ ਨੇ ਦੱਸਿਆ ਕਿ ਪੁਲੀਸ ਟੀਮ ਪਿੰਡ ਮੰਗਾਲੀਆ ਤੋਂ ਖਾਰੀਆ ਵੱਲ ਜਾ ਰਹੀ ਸੀ ਤਾਂ ਸ਼ੱਕ ਦੇ ਆਧਾਰ ’ਤੇ ਗੱਡੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ 44 ਪੇਟੀਆਂ ਸ਼ਰਾਬ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਸੰਦੀਪ ਵਾਸੀ ਨਰੇਲ ਖੇੜਾ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਰਾਣੀਆ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ।

Advertisement
Advertisement
×