ਫ਼ਿਰੋਜ਼ਪੁਰ ’ਚ ਬੀਐੱਸਐੱਫ ਦੇ ਛੇ ਜਵਾਨਾਂ ਸਣੇ 19 ਨੂੰ ਕਰੋਨਾ

ਫ਼ਿਰੋਜ਼ਪੁਰ ’ਚ ਬੀਐੱਸਐੱਫ ਦੇ ਛੇ ਜਵਾਨਾਂ ਸਣੇ 19 ਨੂੰ ਕਰੋਨਾ

ਸੰਜੀਵ ਹਾਂਡਾ
ਫ਼ਿਰੋਜ਼ਪੁਰ, 15 ਜੁਲਾਈ

ਫ਼ਿਰੋਜ਼ਪੁਰ ਵਿੱਚ ਬੁੱਧਵਾਰ ਨੂੰ ਕਰੋਨਾ ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ ਤਿੰਨ ਗਰਭਵਤੀ ਔਰਤਾਂ ਤੋਂ ਇਲਾਵਾ ਬੀਐੱਸਐੱਫ ਦੇ ਛੇ ਜਵਾਨ ਵੀ ਸ਼ਾਮਲ ਹਨ। ਜ਼ਿਲ੍ਹੇ ਅੰਦਰ ਕਰੋਨਾ ਮਰੀਜ਼ਾਂ ਦੀ ਸੰਖਿਆ ਵੱਧ ਕੇ 92 ਹੋ ਗਈ ਹੈ॥

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All