ਹੋਟਲ ’ਚ ਛਾਪੇ ਦੌਰਾਨ 10 ਗ੍ਰਿਫ਼ਤਾਰ
ਪੁਲੀਸ ਨੇ ਬੀਤੀ ਦੇੇਰ ਸ਼ਾਮ ਇੱਥੇ ਗੋਨਿਆਣਾ ਰੋਡ ’ਤੇ ਤਿੰਨਕੋਣੀ ਨਜ਼ਦੀਕ ਸਥਿਤ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਕਥਿਤ ਤੌਰ ’ਤੇ ਚੱਲ ਰਹੇ ਗ਼ੈਰ-ਕਾਨੂੰਨੀ ਧੰਦੇ ਦੇ ਦੋਸ਼ ’ਚ ਹੋਟਲ ਸੰਚਾਲਕ ਸਣੇ ਦਸ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਐੱਸ ਪੀ...
Advertisement
ਪੁਲੀਸ ਨੇ ਬੀਤੀ ਦੇੇਰ ਸ਼ਾਮ ਇੱਥੇ ਗੋਨਿਆਣਾ ਰੋਡ ’ਤੇ ਤਿੰਨਕੋਣੀ ਨਜ਼ਦੀਕ ਸਥਿਤ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਕਥਿਤ ਤੌਰ ’ਤੇ ਚੱਲ ਰਹੇ ਗ਼ੈਰ-ਕਾਨੂੰਨੀ ਧੰਦੇ ਦੇ ਦੋਸ਼ ’ਚ ਹੋਟਲ ਸੰਚਾਲਕ ਸਣੇ ਦਸ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਐੱਸ ਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਹੋਟਲ ਸੰਚਾਲਕ ਪੰਕਜ ਤੋਂ ਇਲਾਵਾ ਪੰਕਜ ਦਾ ਭਰਾ ਅਤੇ ਇੱਕ ਕਾਲਾ ਨਾਂਅ ਦਾ ਵਿਅਕਤੀ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਗਿੱਦੜਬਾਹਾ ਅਤੇ ਹਨੂੰਮਾਨਗੜ੍ਹ ਸ਼ਹਿਰਾਂ ਦੇ 3-3, ਜ਼ੀਰਕਪੁਰ ਅਤੇ ਵਿਰਕ ਕਲਾਂ ਦੇ ਰਹਿਣ ਵਾਲੇ 1-1 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ।
Advertisement
Advertisement
