ਬੱਸ ਚਾਲਕ ਅਤੇ ਸਹਾਇਕ ਨੂੰ ਮਾਮੂਲੀ ਸੱਟਾਂ ਲੱਗੀਆਂ
ਮਾਝਾ
ਪੰਜਾਬ ਵਿਧਾਨ ਸਭਾ ਦੇ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਲਈ 11 ਨਵੰਬਰ ਨੂੰ ਹਲਕੇ ਅੰਦਰ ਸਥਿਤ ਸਾਰੇ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਲਈ ਸਥਾਨਕ ਛੁੱਟੀ ਸਮੇਤ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਛੁੱਟੀ ਐਲਾਨੀ ਗਈ ਹੈ।...
ਅਧਿਕਾਰੀਆਂ ਨੂੰ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੀ ਹਦਾਇਤ
ਗੁਰਦਾਸਪੁਰ ਦੇ ਹਰਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ, ਰਾਣੀ ਵਲਾਹ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਸੰਧੂ ਤੋਂ ਗੈਂਗਸਟਰ ਯਾਦਾ ਚੰਬਾ ਨੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ। ਫਿਰੌਤੀ ਨਾ ਦੇਣ ’ਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਅਤੇ ਉਸ...
ਪ੍ਰਸ਼ਾਸ਼ਨ ਵਲੋਂ ਸਟਾਫ਼ ਪੋਲਿੰਗ ਸਟੇਸ਼ਨਾਂ ਲੲੀ ਰਵਾਨਾ
ਪਿੰਡ ਚੌਂਤਾ ਵਿੱਚ ਮਾਮੂਲੀ ਝਗੜੇ ਦੇ ਚੱਲਦਿਆਂ ਕਿਰਚ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮੁਨੀਸ਼ ਕੁਮਾਰ (25) ਇੱਕ ਨਿੱਜੀ ਸਕੂਲ ਦੀ ਵੈਨ ਦਾ ਡਰਾਈਵਰ ਸੀ। ਮੁਨੀਸ਼ ਆਪਣੇ ਪਿਤਾ ਤਰਸੇਮ ਲਾਲ ਨਾਲ ਪਿੰਡ ਚੌਂਤਾ ਦੇ ਰਾਮਲੀਲਾ ਮੈਦਾਨ...
ਸਤਨਾਮਪੁਰਾ ਪੁਲੀਸ ਨੇ ਨੌਜਵਾਨ ਨੂੰ ਕਾਬੂ ਕਰ ਕੇ ਉਸ ਪਾਸੋਂ ਹੈਰੋਇਨ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿਚ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਨਾਨਕ ਨਗਰੀ ਤੋਂ ਬਰਗਰ ਕਿੰਗ...
ਜ਼ਿਲ੍ਹਾ ਅਧਿਕਾਰੀਆਂ ਨੇ ਖਿਡਾਰੀਆਂ ਨੂੰ ਖਾਣ-ਪੀਣ ਦਾ ਸਾਮਾਨ ਵੰਡਿਆ
ਪੰਜਾਬ ਸਰਹੱਦ ’ਤੇ ਤਾਇਨਾਤ ‘ਬਬੀਤਾ’ ਨੇ ਵੱਡੇ ਅਪਰੇਸ਼ਨ ’ਚ ਨਿਭਾੲੀ ਭੂਮਿਕਾ
ਗੰਨੇ ਦੇ ਬਕਾਏ ਲੲੀ ਲੱਗੇਗਾ ਮੋਰਚਾ; ਦੇਵੀਦਾਸਪੁਰਾ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੀ ਕਨਵੈਨਸ਼ਨ
ਹਲਕੇ ਦੇ 30 ਪਿੰਡਾਂ ’ਚ ਸਟੇਡੀਅਮ ਬਣਾੳੁਣ ਦਾ ਐਲਾਨ
ਪੰਜਾਬ ਸਰਕਾਰ ’ਤੇ ਕੇਂਦਰ ਨਾਲੋਂ 16 ਫ਼ੀਸਦੀ ਘੱਟ ਮਹਿੰਗਾੲੀ ਭੱਤਾ ਦੇਣ ਦੇ ਦੋਸ਼
ਪ੍ਰਸ਼ਾਸਨ ਨੇ ਹਡ਼੍ਹਾਂ ਕਾਰਨ ਹਟਾ ਦਿੱਤਾ ਸੀ ਢਾਂਚਾ; ਕਿਸਾਨਾਂ ਨੂੰ ਰਾਹਤ ਮਿਲੀ
ਨੌਜਵਾਨ ਕਾਂਗਰਸ ’ਚ ਭਵਿੱਖ ਦੇਖਦੇ ਹਨ: ਜੋਗਿੰਦਰ ਪਾਲ
ਪੇਸ਼ਕਾਰੀ ਦੇਖ ਕੇ ਭਾਵੁਕ ਹੋਏ ਲੋਕ; ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਕਰਮਬੀਰ ਸਿੰਘ ਘੁੰਮਣ ਤੇ ਹੋਰ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਲਡ਼ਕਿਆਂ ਦੀ ਫੁਟਬਾਲ ਟੀਮ ਦੋਇਮ; ਛੇ ਖਿਡਾਰੀਆਂ ਦੀ ਸੂਬਾੲੀ ਟੀਮ ਲੲੀ ਚੋਣ
ਅਧਿਕਾਰੀਆਂ ਕੋਲੋਂ ਸਡ਼ਕਾਂ ਦੇ ਨਿਰਮਾਣ ਸਬੰਧੀ ਜਾਣਕਾਰੀ ਹਾਸਲ ਕੀਤੀ
ਇਥੇ ਮੋਗਾ ਕੌਮੀ ਮਾਰਗ ’ਤੇ ਵਾਪਰੇ ਸੜਕ ਹਾਦਸੇ ’ਚ ਜੁਗਾੜੂ ਰੇਹੜੀ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ। ਜਰਨੈਲ ਸਿੰਘ ਵਾਸੀ ਨਿਊਂ ਕਰਤਾਰ ਨਗਰ ਸ਼ਾਹਕੋਟ ਨੇ ਦੱਸਿਆ ਕਿ ਉਸ ਦਾ ਪਿਤਾ ਤਰਸੇਮ ਸਿੰਘ ਜੁਗਾੜੂ...
ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕੀਤੀ ਸ਼ਮੂਲੀਅਤ
ਸਿੱਖਿਆ ਸ਼ਾਸਤਰੀ ਸੁਖਵਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ
ਬਿਜਲੀ ਸੋਧ ਬਿੱਲ ਖ਼ਿਲਾਫ਼ 15, 16 ਤੇ 17 ਨੂੰ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ; ਮਸਲਾ ਹੱਲ ਨਾ ਹੋਣ ’ਤੇ 19 ਨਵੰਬਰ ਨੂੰ ਰੇਲ ਰੋਕੋ ਮੋਰਚਾ ਲਗਾਇਆ ਜਾਵੇਗਾ
ਕੇਂਦਰੀ ਬਲਾਂ ਦੀ ਸੁਰੱਖਿਆ ਹੇਠ ਹੋਵੇਗੀ ਜ਼ਿਮਨੀ ਚੋਣ
ਚੋਣ ਕਮਿਸ਼ਨ ਵਲੋਂ ਰਿਪੋਰਟ ਤਲਬ ਕਰਨ ਤੋਂ ਬਾਅਦ ਡੀਜੀਪੀ ਨੇ ਸਪੈਸ਼ਲ ਡੀਜੀਪੀ ਰਾਮ ਸਿੰਘ ਨੂੰ ਜਾਂਚ ਕਰਨ ਲੲੀ ਕਿਹਾ
CAPF ਦੀਆਂ 12 ਟੀਮਾਂ ਤਾਇਨਾਤ; ਨਿਯਮ ਤੋੜਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਸਾਬਕਾ ਵਿਧਾਇਕ ਦੀ ਅੰਤਿਮ ਯਾਤਰਾ ’ਚ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਸਮੇਤ ਕਈ ਆਗੂ ਪੁੱਜੇ
ਇਲਾਕੇ ਅੰਦਰ ਵੱਖ ਵੱਖ ਥਾਵਾਂ ਤੋਂ ਦੋ ਨਾਬਾਲਗ ਲੜਕੀਆਂ ਨੂੰ ਅਗਵਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ| ਥਾਣਾ ਸਰਾਏ ਅਮਾਨਤ ਖਾਂ ਦੇ ਏ ਐੱਸ ਆਈ ਕਰਮ ਸਿੰਘ ਨੇ ਦੱਸਿਆ ਕਿ ਇਲਾਕੇ ਤੋਂ 2 ਨਵੰਬਰ ਨੂੰ ਇਕ ਨਾਬਾਲਗ ਲੜਕੀ ਨੂੰ ਵਿਆਹ...
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਵਿੱਚ 28 ਹੋਰ ਸੜਕਾਂ ਦੀ ਮਨਜ਼ੂਰੀ ਨਿਰਮਾਣ ਕਰਨ ਲਈ ਹਲਕੇ ਨੂੰ ਮਿਲ ਗਈ ਹੈ ਅਤੇ ਇਸ ਸਮੇਂ ਹਲਕੇ ਅੰਦਰ ਕਰੀਬ 100 ਤੋਂ ਜ਼ਿਆਦਾ ਸੜਕਾਂ ਦਾ ਨਿਰਮਾਣ ਕੀਤਾ ਜਾ...
ਜੰਗਲਾਤ ਵਿਭਾਗ ਨੂੰ ਅੰਮ੍ਰਿਤਸਰ-ਖੇਮਕਰਨ ਪੱਟਡ਼ੀ ਦੇ ਨਾਲ ਨਵੇਂ ਬੂਟੇ ਲਾਉਣ ’ਚ ਰੁਕਾਵਟ
w ਚਾਰ ਪਿਸਤੌਲ, ਇੱਕ ਰਿਵਾਲਵਰ ਤੇ 20 ਰੌਂਦ ਬਰਾਮਦ

