ਭਾਰਤ-ਪਾਕਿ ਜੰਗ: ਵਿਜੈ ਮਸ਼ਾਲ ਜਨਰਲ ਸ਼ਾਮ ਸਿੰਘ ਮੈਮੋਰੀਅਲ ਅਟਾਰੀ ਪਹੁੰਚੀ

ਭਾਰਤ-ਪਾਕਿ ਜੰਗ: ਵਿਜੈ ਮਸ਼ਾਲ ਜਨਰਲ ਸ਼ਾਮ ਸਿੰਘ ਮੈਮੋਰੀਅਲ ਅਟਾਰੀ ਪਹੁੰਚੀ

ਪੱਤਰ ਪ੍ਰੇਰਕ

ਅਟਾਰੀ, 6 ਮਾਰਚ

ਭਾਰਤ-ਪਾਕਿਸਤਾਨ ਵਿਚਾਲੇ 1971 ਦੀ ਜੰਗ ਦੀ ਜਿੱਤ ਦੀ 50ਵੀਂ ਵਰ੍ਹੇਗੰਢ ਮੌਕੇ ਅੱਜ ਵਿਜੈ ਮਸ਼ਾਲ ਜਨਰਲ ਸ਼ਾਮ ਸਿੰਘ ਮੈਮੋਰੀਅਲ ਅਟਾਰੀ ਪੁੱਜੀ ਜਿੱਥੇ ਮਸ਼ਾਲ ਦਾ ਸਵਾਗਤ ਕੀਤਾ ਗਿਆ।

ਭਾਰਤੀ ਫ਼ੌਜ ਵੱਲੋਂ ਦਾਣਾ ਮੰਡੀ ਅਟਾਰੀ ਤੋਂ ਜਨਰਲ ਸ਼ਾਮ ਸਿੰਘ ਮੈਮੋਰੀਅਲ ਤੱਕ ਮਸ਼ਾਲ ਮਾਰਚ ਕੀਤਾ ਗਿਆ। ਭਾਰਤੀ ਫ਼ੌਜ ਵੱਲੋਂ ਇਸ ਜੰਗ ਦੀ ਵਰ੍ਹੇਗੰਢ ਨੂੰ ‘ਸੁਨਹਿਰੀ ਵਿਜੈ ਵਰ੍ਹੇ’ ਵਜੋਂ ਮਨਾਇਆ ਜਾ ਰਿਹਾ ਹੈ। ਭਾਰਤੀ ਫ਼ੌਜ ਦੇ ਬ੍ਰਿਗੇਡੀਅਰ ਵਿਕਰਮ ਹੀਰੂ 15 ਆਰਟਰੀ, ਬ੍ਰਿਗੇਡ ਅੰਮ੍ਰਿਤਸਰ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਨਮਾਨ ਸਮਾਰੋਹ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All