DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਰਪੰਚ ਸਤਨਾਮ ਸਿੰਘ ਪਾਖਰਪੁਰਾ ਦਾ ਸਨਮਾਨ

ਪੱਤਰ ਪ੍ਰੇਰਕ ਜੈਂਤੀਪੁਰ, 22 ਅਕਤੂਬਰ ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਦੇ ਸਮਾਜ ਸੇਵੀ, ਸਾਬਕਾ ਹਾਕੀ ਖਿਡਾਰੀ, ਮਾਝੇ ਦੇ ਪਿੰਡਾਂ ਵਿੱਚ ਹਾਕੀ ਖੇਡ ਪ੍ਰਫੁੱਲਿਤ ਕਰਨ ਵਾਲੇ ਸੇਵਾ ਮੁਕਤ ਸਟੇਟ ਐਵਾਰਡੀ ਮੁੱਖ ਅਧਿਆਪਕ ਸਤਨਾਮ ਸਿੰਘ ਪਾਖਰਪੁਰਾ ਦਾ ਪਿੰਡ ਪਾਖਰਪੁਰਾ ਦਾ ਨਵਾਂ ਸਰਪੰਚ...

  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਜੈਂਤੀਪੁਰ, 22 ਅਕਤੂਬਰ

Advertisement

ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਦੇ ਸਮਾਜ ਸੇਵੀ, ਸਾਬਕਾ ਹਾਕੀ ਖਿਡਾਰੀ, ਮਾਝੇ ਦੇ ਪਿੰਡਾਂ ਵਿੱਚ ਹਾਕੀ ਖੇਡ ਪ੍ਰਫੁੱਲਿਤ ਕਰਨ ਵਾਲੇ ਸੇਵਾ ਮੁਕਤ ਸਟੇਟ ਐਵਾਰਡੀ ਮੁੱਖ ਅਧਿਆਪਕ ਸਤਨਾਮ ਸਿੰਘ ਪਾਖਰਪੁਰਾ ਦਾ ਪਿੰਡ ਪਾਖਰਪੁਰਾ ਦਾ ਨਵਾਂ ਸਰਪੰਚ ਚੁਣੇ ਜਾਣ |ਤੇ ਨਵੀਂ ਪੰਚਾਇਤ ਨੂੰ ਪਿੰਡ ਸਮੂਹ ਸੰਗਤ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਂਬਰ ਪੰਚਾਇਤ ਪਰਮਜੀਤ ਕੌਰ, ਸੁਖਵਿੰਦਰ ਸਿੰਘ, ਇੰਸਪੈਕਟਰ ਪਲਵਿੰਦਰ ਸਿੰਘ ਕਾਹਲੋਂ, ਮੇਵਾ ਸਿੰਘ,ਜੋਰਜ ਮਸੀਹ, ਬਲਵਿੰਦਰ ਕੌਰ, ਕੁਲਜੀਤ ਕੌਰ, ਰਮਨਦੀਪ ਕੌਰ ਅਤੇ ਪਿੰਡ ਦੇ ਪਤਵੰਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਚੱਬਾ, ਅਵਤਾਰ ਸਿੰਘ ਕਾਹਲੋਂ ਹਾਜ਼ਰ ਸਨ।

Advertisement

Advertisement
×