DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Gurdaspur ਨੇੜੇ ਗੁੱਜਰ ਪਰਿਵਾਰ ਦੀ ਝੌਂਪੜੀ ਨੂੰ ਅੱਗ; ਸਾਮਾਨ ਸੜ ਕੇ ਸੁਆਹ

ਇੱਥੋਂ ਨਜ਼ਦੀਕੀ ਪਿੰਡ ਅੱਬਲਖੈਰ ਵਿੱਚ ਇੱਕ ਗੁੱਜਰ ਪਰਿਵਾਰ ਦੇ ਕੁੱਲ ਨੂੰ ਅੱਗ ਲੱਗ ਗਈ ਜਿਸ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਹੁਸੈਨ ਨਾਮ ਦੇ ਇਸ ਗੁੱਜਰ ਦੇ ਕੁੱਲ ਤੋਂ ਕੁਝ ਹੀ ਦੂਰੀ ’ਤੇ ਪੈਟਰੋਲ ਪੰਪ ਵੀ ਹੈ। ਜੇ...

  • fb
  • twitter
  • whatsapp
  • whatsapp
Advertisement

ਇੱਥੋਂ ਨਜ਼ਦੀਕੀ ਪਿੰਡ ਅੱਬਲਖੈਰ ਵਿੱਚ ਇੱਕ ਗੁੱਜਰ ਪਰਿਵਾਰ ਦੇ ਕੁੱਲ ਨੂੰ ਅੱਗ ਲੱਗ ਗਈ ਜਿਸ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਹੁਸੈਨ ਨਾਮ ਦੇ ਇਸ ਗੁੱਜਰ ਦੇ ਕੁੱਲ ਤੋਂ ਕੁਝ ਹੀ ਦੂਰੀ ’ਤੇ ਪੈਟਰੋਲ ਪੰਪ ਵੀ ਹੈ। ਜੇ ਅੱਗ ਭੜਕ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਅੱਗ ਨਾਲ ਗੁੱਜਰ ਪਰਿਵਾਰ ਦਾ ਛੇ ਸੱਤ ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਕੁੜੀ ਦੇ ਦਾਜ ਲਈ ਰੱਖੇ ਕੱਪੜੇ ਲੀੜੇ ਅਤੇ ਗਹਿਣੇ ਵੀ ਸ਼ਾਮਲ ਸਨ।

Advertisement

ਇਸ ਤੋਂ ਇਲਾਵਾ ਪੱਖੇ, ਬੈੱਡ, ਸੋਫ਼ੇ, ਅਲਮਾਰੀ, ਕੂਲਰ, ਪੇਟੀਆਂ. ਬਿਸਤਰੇ ਤੇ ਕੱਪੜੇ ਤੇ ਹੋਰ ਸਾਮਾਨ ਸੜ ਗਿਆ ।

Advertisement

ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

Advertisement
×