ਕੈਂਪ ਵਿੱਚ 208 ਮਰੀਜ਼ਾਂ ਦਾ ਚੈਕਅੱਪ
ਪੱਤਰ ਪ੍ਰੇਰਕ ਪਠਾਨਕੋਟ, 25 ਜੂਨ ਸਥਾਨਕ ਅਮਨਦੀਪ ਹਸਪਤਾਲ ਵੱਲੋਂ ਵਿਦਿਆ ਐਜੂਕੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਡਾਇਰੈਕਟਰ ਵਿਜੇ ਥਾਪਾ ਅਤੇ ਪ੍ਰਧਾਨ ਵਿਜੇ ਪਾਸੀ ਦੀ ਨਿਗਰਾਨੀ ਹੇਠ ਹਸਪਤਾਲ ਕੰਪਲੈਕਸ ਵਿੱਚ ਇੱਕ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਫਿਜ਼ੀਸ਼ੀਅਨ ਡਾ. ਵਿਕਰ...
Advertisement
ਪੱਤਰ ਪ੍ਰੇਰਕ
ਪਠਾਨਕੋਟ, 25 ਜੂਨ
Advertisement
ਸਥਾਨਕ ਅਮਨਦੀਪ ਹਸਪਤਾਲ ਵੱਲੋਂ ਵਿਦਿਆ ਐਜੂਕੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਡਾਇਰੈਕਟਰ ਵਿਜੇ ਥਾਪਾ ਅਤੇ ਪ੍ਰਧਾਨ ਵਿਜੇ ਪਾਸੀ ਦੀ ਨਿਗਰਾਨੀ ਹੇਠ ਹਸਪਤਾਲ ਕੰਪਲੈਕਸ ਵਿੱਚ ਇੱਕ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਫਿਜ਼ੀਸ਼ੀਅਨ ਡਾ. ਵਿਕਰ ਹੁਸੈਨ, ਆਰਥੋ ਸਪੈਸ਼ਲਿਸਟ ਡਾ. ਨਵਜੋਤ ਸਿੰਘ, ਗਾਇਨੀਕੋਲੋਜਿਸਟ ਡਾ. ਰਾਸ਼ੀ, ਜਨਰਲ ਸਰਜਨ ਡਾ. ਸਾਹਿਲ ਰਾਮੇਤਰਾ, ਨਿਊਰੋਲੋਜਿਸਟ ਡਾ. ਰਾਕੇਸ਼ ਭੱਟ, ਗੈਸਟਰੋਐਂਟਰੌਲੋਜਿਸਟ ਡਾ. ਮੁਸ਼ਫੀਕ ਅਤੇ ਨਿਊਰੋਸਰਜਨ ਡਾ. ਮਹਿੰਦਰ ਪਾਲ ਨੇ ਕਰੀਬ 208 ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਦੇ ਟੈਸਟ ਵੀ ਮੁਫ਼ਤ ਕੀਤੇ ਗਏ।
Advertisement
×