DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਿੰਨ ਲੜਕੀਆਂ ਭੇਤ-ਭਰੀ ਹਾਲਤ ’ਚ ਲਾਪਤਾ

ਥਾਣਾ ਜਮਾਲਪੁਰ ਦੇ ਇਲਾਕੇ ਖਾਸੀ ਕਲਾਂ ਦੀ ਕਲੋਨੀ ਦੀਆਂ ਦੋ ਭੈਣਾਂ ਸਮੇਤ ਚਾਰ ਨਾਬਾਲਗ ਕੁੜੀਆਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ। ਮਹਿੰਦੀ ਪੈਲਸ ਦੀ ਬੈਕ ਸਾਈਡ ਗੁਰੂ ਰਾਮਦਾਸ ਕਲੋਨੀ ਪਿੰਡ ਵਾਸੀ ਸੰਮਪਤੀਆ ਦੇਵੀ ਪਤਨੀ ਸੁਰਿੰਦਰ ਮਹਾਤੋ ਨੇ ਦੱਸਿਆ ਹੈ ਕਿ...

  • fb
  • twitter
  • whatsapp
  • whatsapp
Advertisement

ਥਾਣਾ ਜਮਾਲਪੁਰ ਦੇ ਇਲਾਕੇ ਖਾਸੀ ਕਲਾਂ ਦੀ ਕਲੋਨੀ ਦੀਆਂ ਦੋ ਭੈਣਾਂ ਸਮੇਤ ਚਾਰ ਨਾਬਾਲਗ ਕੁੜੀਆਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ। ਮਹਿੰਦੀ ਪੈਲਸ ਦੀ ਬੈਕ ਸਾਈਡ ਗੁਰੂ ਰਾਮਦਾਸ ਕਲੋਨੀ ਪਿੰਡ ਵਾਸੀ ਸੰਮਪਤੀਆ ਦੇਵੀ ਪਤਨੀ ਸੁਰਿੰਦਰ ਮਹਾਤੋ ਨੇ ਦੱਸਿਆ ਹੈ ਕਿ ਉਸਦੀ ਲੜਕੀ ਮਨੀਸ਼ਾ (13 ਸਾਲ), ਨੇਹਾ (15 ਸਾਲ) ਸਰਕਾਰੀ ਸਕੂਲ ਖਾਸੀ ਕਲਾਂ ਵਿੱਚ ਪੜ੍ਹਨ ਲਈ ਗਈਆਂ ਸਨ, ਪਰ ਘਰ ਨਹੀਂ ਪਰਤੀਆਂ। ਉਨ੍ਹਾਂ ਦੇ ਨਾਲ ਕਲੋਨੀ ਵਿੱਚ ਰਹਿੰਦੀ ਇੱਕ ਹੋਰ ਲੜਕੀ ਸੁਹਾਨੀ ਪੁੱਤਰੀ ਅਨਿਲ ਕੁਮਾਰ (14-15 ਸਾਲ) ਅਤੇ ਇਕ ਹੋਰ ਲੜਕਾ ਸੋਹਿਲ ਪੁੱਤਰ ਮੁਹੰਮਦ ਰਿਜਾਕ (10 ਸਾਲ) ਲਾਪਤਾ ਹਨ। ਪਰਿਵਾਰਾਂ ਵੱਲੋਂ ਉਨ੍ਹਾਂ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਕਿਧਰੇ ਨਹੀਂ ਮਿਲੇ। ਥਾਣੇਦਾਰ ਅਨਿਲ ਕੁਮਾਰ ਨੇ ਦੱਸਿਆ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement
Advertisement
×