60 ਕਿੱਲੋ ਭੁੱਕੀ ਸਣੇ ਟੈਂਪੂ ਚਾਲਕ ਗ੍ਰਿਫ਼ਤਾਰ
ਖੰਨਾ: ਇਥੋਂ ਦੀ ਪੁਲੀਸ ਨੇ ਮੱਧ ਪ੍ਰਦੇਸ਼ ਤੋਂ ਆ ਰਹੇ ਟੈਂਪੂ ਚਾਲਕ ਨੂੰ 60 ਕਿੱਲੋ ਭੁੱਕੀ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਖੰਨਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ ਨੇ ਸੂਆ ਪੁਲੀ ਸਲੌਦੀ ਨੇੜੇ ਸੂਚਨਾ ਦੇ ਆਧਾਰ ’ਤੇ...
Advertisement
ਖੰਨਾ: ਇਥੋਂ ਦੀ ਪੁਲੀਸ ਨੇ ਮੱਧ ਪ੍ਰਦੇਸ਼ ਤੋਂ ਆ ਰਹੇ ਟੈਂਪੂ ਚਾਲਕ ਨੂੰ 60 ਕਿੱਲੋ ਭੁੱਕੀ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਖੰਨਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ ਨੇ ਸੂਆ ਪੁਲੀ ਸਲੌਦੀ ਨੇੜੇ ਸੂਚਨਾ ਦੇ ਆਧਾਰ ’ਤੇ ਟੈਂਪੂ ਚਾਲਕ ਮੇਜਰ ਸਿੰਘ ਵਾਸੀ ਸਲੌਦੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਟੈਂਪੂ ਵਿੱਚੋਂ 60 ਕਿੱਲੋ ਭੁੱਕੀ ਬਰਾਮਦ ਹੋਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×