DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੱਪ ਦੇ ਡੱਸਣ ਕਾਰਨ ਭੈਣ-ਭਰਾ ਦੀ ਮੌਤ

ਰਾਏਕੋਟ ਨੇੜਲੇ ਪਿੰਡ ਬੱਸੀਆਂ ਦੀ ਉਪਲ ਪੱਤੀ ਵਿੱਚ ਘਰ ਦੇ ਵਿਹੜੇ ’ਚ ਸੁੱਤੇ ਬੱਚਿਆਂ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ। ਦੋਵਾਂ ਬੱਚਿਆਂ ਜਸ਼ਨਪ੍ਰੀਤ ਕੌਰ (6) ਅਤੇ ਜੋਬਨਪ੍ਰੀਤ ਸਿੰਘ (8) ਨੂੰ ਪਹਿਲਾਂ ਰਾਏਕੋਟ ਦੇ ਸਰਕਾਰੀ ਹਸਪਤਾਲ ਅਤੇ ਫਿਰ ਲੁਧਿਆਣੇ...

  • fb
  • twitter
  • whatsapp
  • whatsapp
featured-img featured-img
ਜਸ਼ਨਪ੍ਰੀਤ ਅਤੇ ਜੋਬਨਪ੍ਰੀਤ ਦੀ ਪੁਰਾਣੀ ਤਸਵੀਰ।
Advertisement

ਰਾਏਕੋਟ ਨੇੜਲੇ ਪਿੰਡ ਬੱਸੀਆਂ ਦੀ ਉਪਲ ਪੱਤੀ ਵਿੱਚ ਘਰ ਦੇ ਵਿਹੜੇ ’ਚ ਸੁੱਤੇ ਬੱਚਿਆਂ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ। ਦੋਵਾਂ ਬੱਚਿਆਂ ਜਸ਼ਨਪ੍ਰੀਤ ਕੌਰ (6) ਅਤੇ ਜੋਬਨਪ੍ਰੀਤ ਸਿੰਘ (8) ਨੂੰ ਪਹਿਲਾਂ ਰਾਏਕੋਟ ਦੇ ਸਰਕਾਰੀ ਹਸਪਤਾਲ ਅਤੇ ਫਿਰ ਲੁਧਿਆਣੇ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਬੱਚਿਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੋਵਾਂ ਭੈਣ-ਭਰਾ ਦਾ ਪਿੰਡ ਬੱਸੀਆਂ ਦੇ ਸਮਸ਼ਾਨ ਘਾਟ ਵਿੱਚ ਬੀਤੇ ਦਿਨ ਸਸਕਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਬੱਚਿਆਂ ਦੀ ਮਾਂ ਸਰਵਜੀਤ ਕੌਰ ਰੁਜ਼ਗਾਰ ਲਈ ਕਿਸੇ ਅਰਬ ਦੇਸ਼ ਵਿੱਚ ਨੌਕਰੀ ਕਰ ਰਹੀ ਹੈ।

Advertisement
Advertisement
×