DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਥਿਆਰ ਨਾਲ ਡਰਾ ਕੇ ਨਗਦੀ ਲੁੱਟੀ

ਅਣਪਛਾਤੇ ਮੋਟਰਸਾਈਕਲ ਸਵਾਰ ਇੱਕ ਕਾਰ ਚਾਲਕ ਨੂੰ ਰੋਕ ਕੇ ਤੇਜ਼ਧਾਰ ਹਥਿਆਰ ਨਾਲ ਡਰਾ ਕੇ ਉਸ ਪਾਸੋਂ ਨਗਦੀ ਲੁੱਟ ਕੇ ਲੈ ਗਏ ਹਨ। ਜਾਣਕਾਰੀ ਅਨੁਸਾਰ ਸ਼ਾਸਤਰੀ ਨਗਰ ਬਸਤੀ ਜੋਧੇਵਾਲ ਵਾਸੀ ਵਿਜੈ ਕੁਮਾਰ ਪਿੰਡ ਗੜ੍ਹੀ ਫਾਜ਼ਲ ਤੋਂ ਮੱਤੇਵਾੜਾ ਰੋਡ ਵੱਲ ਕਾਰ ’ਤੇ...

  • fb
  • twitter
  • whatsapp
  • whatsapp
Advertisement

ਅਣਪਛਾਤੇ ਮੋਟਰਸਾਈਕਲ ਸਵਾਰ ਇੱਕ ਕਾਰ ਚਾਲਕ ਨੂੰ ਰੋਕ ਕੇ ਤੇਜ਼ਧਾਰ ਹਥਿਆਰ ਨਾਲ ਡਰਾ ਕੇ ਉਸ ਪਾਸੋਂ ਨਗਦੀ ਲੁੱਟ ਕੇ ਲੈ ਗਏ ਹਨ। ਜਾਣਕਾਰੀ ਅਨੁਸਾਰ ਸ਼ਾਸਤਰੀ ਨਗਰ ਬਸਤੀ ਜੋਧੇਵਾਲ ਵਾਸੀ ਵਿਜੈ ਕੁਮਾਰ ਪਿੰਡ ਗੜ੍ਹੀ ਫਾਜ਼ਲ ਤੋਂ ਮੱਤੇਵਾੜਾ ਰੋਡ ਵੱਲ ਕਾਰ ’ਤੇ ਜਾ ਰਿਹਾ ਸੀ, ਤਾਂ ਮੋਟਰਸਾਈਕਲ ’ਤੇ 2 ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਡਰਾ ਧਮਕਾ ਕੇ ਉਸ ਦੀ ਗੱਡੀ ਰੋਕ ਲਈ‌। ਉਨ੍ਹਾਂ ਉਸ ’ਤੇ ਤਿੱਖੀ ਚੀਜ਼ ਨਾਲ ਹਲਮਾ ਕਰ ਦਿੱਤਾ ਅਤੇ ਉਸ ਤੋਂ 4-5 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ। ਥਾਣੇਦਾਰ ਜੋਗਿੰਦਰ ਪਾਲ ਨੇ ਦੱਸਿਆ ਕਿ ਥਾਣਾ ਮੇਹਰਬਾਨ ਦੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement
Advertisement
×