ਪਾਇਲ: ਬਲਾਕ ਸਮਿਤੀ ਮਲੌਦ ਦਾ 84 ਲੱਖ 53 ਹਜ਼ਾਰ ਰੁਪਏ ਤੋਂ ਵੱਧ ਦਾ ਬਜਟ ਪਾਸ

ਪਾਇਲ: ਬਲਾਕ ਸਮਿਤੀ ਮਲੌਦ ਦਾ 84 ਲੱਖ 53 ਹਜ਼ਾਰ ਰੁਪਏ ਤੋਂ ਵੱਧ ਦਾ ਬਜਟ ਪਾਸ

ਦੇਵਿੰਦਰ ਸਿੰਘ ਜੱਗੀ

ਪਾਇਲ, 25 ਮਈ

ਪੰਚਾਇਤ ਸਮਿਤੀ ਮਲੌਦ ਦਾ 2022-23 ਦਾ 15ਵੇਂ ਵਿੱਤ ਕਮਿਸ਼ਨ ਵਜੋਂ 84 ਲੱਖ 53 ਹਜ਼ਾਰ 820 ਰੁਪਏ ਦਾ ਬਜਟ ਪਾਸ ਕੀਤਾ ਗਿਆ। ਇਸ ਸਮੇਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਭਵਿੱਖ ਵਿੱਚ ਪੰਚਾਇਤ ਸਮਿਤੀ ਮਲੌਦ ਅਧੀਨ ਪੈਂਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ-ਕਾਰਜਾਂ ਪ੍ਰਤੀ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਪ-ਚੇਅਰਮੈਨ ਜਸਵਿੰਦਰ ਸਿੰਘ ਝੱਮਟ, ਜਗਤਾਰ ਸਿੰਘ ਕੂਹਲੀ, ਜਸਵੰਤ ਸਿੰਘ ਜੰਡਾਲੀ, ਸਰਵਣ ਸਿੰਘ ਸਹਾਰਨਮਾਜਰਾ, ਭਿੰਦਰ ਸਿੰਘ ਸੀਹਾਂ ਦੌਦ, ਵਰਿੰਦਰ ਕੌਰ ਲਸਾੜਾ, ਸੁਰਿੰਦਰ ਕੌਰ ਰੱਬੋਂ ਨੀਚੀ, ਪਰਮਜੀਤ ਕੌਰ ਰਾਮਗੜ੍ਹ ਸਰਦਾਰਾਂ, ਸੰਦੀਪ ਕੌਰ ਦੁਧਾਲ, ਜਸਪਾਲ ਕੌਰ ਸਿਆੜ, ਚਰਨਜੀਤ ਕੌਰ ਸਿਹੌੜਾ (ਸਾਰੇ ਬਲਾਕ ਸੰਮਤੀ ਮੈਂਬਰ), ਸੂਬਾ ਸਕੱਤਰ ਕੁਲਬੀਰ ਸਿੰਘ ਸੋਹੀਆਂ, ਪ੍ਰਗਟ ਸਿੰਘ ਸਿਆੜ, ਕਰਨ ਸਿਹੌੜਾ, ਸੁਪਰਡੈਂਟ ਜਰਨੈਲ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All