50 ਰੁਪਏ ਨਾ ਦੇਣ ’ਤੇ ਵਿਅਕਤੀ ਦਾ ਕਤਲ

50 ਰੁਪਏ ਨਾ ਦੇਣ ’ਤੇ ਵਿਅਕਤੀ ਦਾ ਕਤਲ

ਜੋਗਿੰਦਰ ਸਿੰਘ ਓਬਰਾਏ

ਖੰਨਾ, 19 ਅਪਰੈਲ

ਇਥੋਂ ਨੇੜਲੇ ਪਿੰਡ ਭੁਮੱਦੀ ਵਿਖੇ ਸਿਰਫ਼ 50 ਰੁਪਏ ਨਾ ਦੇਣ ਬਦਲੇ ਇਕ ਪਰਵਾਸੀ ਨੇ ਦੂਜੇ ਪਰਵਾਸੀ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਅਭਿਸ਼ੇਕ ਪਿੰਡ ਰਸੂਲਪੁਰ (ਯੂ.ਪੀ) ਨੇ ਪਿੰਡ ਭੁਮੱਦੀ ਵਿਚ ਇਕ ਨਾਈ ਪਾਸੋਂ ਵਾਲ ਕਟਵਾਏ। ਜਦੋਂ ਨਾਈ ਨੇ ਅਭਿਸ਼ੇਕ ਤੋਂ ਕਟਿੰਗ ਦੇ 50 ਰੁਪਏ ਦੀ ਮੰਗ ਕੀਤੀ ਤਾਂ ਅਭਿਸ਼ੇਕ ਨੇ ਪੈਸੇ ਨਾ ਹੋਣ ’ਤੇ ਅਸਮਰੱਥਾ ਜਤਾਈ ਤੇ ਆਪਣੇ ਦੋ ਸਾਥੀ ਬੁਲਾ ਲਏ ਜਿਨ੍ਹਾਂ ਅਭਿਸ਼ੇਕ ਦੇ ਪਿਤਾ ਕ੍ਰਿਸ਼ਨ ਪਾਲ ਦੇ ਸਿਰ ਵਿਚ ਡੰਡੇ ਮਾਰੇ ਜਿਸ ਕਾਰਨ ਕ੍ਰਿਸ਼ਨ ਪਾਲ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੁਲੀਸ ਨੇ ਕਟਾਰੀਆ, ਵਿਕਰਮ ਤੇ ਸੋਨੂੰ ਨੂੰ ਧਾਰਾ-302, 506, 34 ਅਧੀਨ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All