DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਧਾਇਕ ਵੱਲੋਂ ਵਿਕਾਸ ਕੰਮਾਂ ਦਾ ਉਦਘਾਟਨ

  ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਸਬਾ ਭਾਈ ਰੂਪਾ, ਸਲਾਬਤਪੁਰਾ ਤੇ ਮਲੂਕਾ ਵਿੱਚ ਅਨਾਜ ਮੰਡੀਆਂ ਦੇ ਨਵੇਂ ਬਣੇ ਫੜ੍ਹਾਂ ਅਤੇ ਸ਼ੈਡਾਂ ਦੇ ਕੰੰਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਲਈ ਪੰਜਾਬ ਸਰਕਾਰ...

  • fb
  • twitter
  • whatsapp
  • whatsapp
featured-img featured-img
ਮਲੂਕਾ ਵਿੱਚ ਨਵੇਂ ਬਣੇ ਫੜ੍ਹ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਬਲਕਾਰ ਸਿੱਧੂ।-ਫੋਟੋ: ਮਰਾਹੜ
Advertisement

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਸਬਾ ਭਾਈ ਰੂਪਾ, ਸਲਾਬਤਪੁਰਾ ਤੇ ਮਲੂਕਾ ਵਿੱਚ ਅਨਾਜ ਮੰਡੀਆਂ ਦੇ ਨਵੇਂ ਬਣੇ ਫੜ੍ਹਾਂ ਅਤੇ ਸ਼ੈਡਾਂ ਦੇ ਕੰੰਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਭਾਈ ਰੂਪਾ ਦੀ ਦਾਣਾ ਮੰਡੀ ਵਿਚ 29 ਲੱਖ 40 ਹਜ਼ਾਰ, ਸਲਾਬਤਪੁਰਾ ਦੀ ਮੰਡੀ ਵਿੱਚ 48 ਲੱਖ 90 ਹਜ਼ਾਰ ਅਤੇ ਮਲੂਕਾ ਦਾਣਾ ਮੰਡੀ ਵਿੱਚ 1 ਕਰੋੜ 11 ਲੱਖ ਰੁਪਏ ਖ਼ਰਚ ਕੀਤੇ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ, ਸਾਬਕਾ ਚੇਅਰਮੈਨ ਗੁਰਪ੍ਰੀਤ ਧਾਲੀਵਾਲ, ਜਗਸੀਰ ਮਲੂਕਾ, ਪ੍ਰਕਾਸ਼ ਸਿੰਘ ਗੌਂਸਪੁਰਾ, ਰੇਸ਼ਮ ਸਿੰਘ ਮਲੂਕਾ, ਨਗਰ ਪੰਚਾਇਤ ਕੋਠਾ ਗੁਰੂ ਦੇ ਪ੍ਰਧਾਨ ਬੂਟਾ ਢਿੱਲੋਂ ਅਤੇ ਸਰਪੰਚ ਪਾਲਾ ਢਿੱਲੋਂ ਹਾਜ਼ਰ ਸਨ।

Advertisement

Advertisement

Advertisement
×