DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਾਬਾਲਗ ਲੜਕਾ ਲਾਪਤਾ

ਪਿੰਡ ਹਾੜੀਆਂ ਦਾ ਵਸਨੀਕ ਆਕਾਸ਼ ਕੁਮਾਰ ਭੇਤ-ਭਰੇ ਢੰਗ ਨਾਲ ਲਾਪਤਾ ਹੋ ਗਿਆ ਹੈ। ਲੜਕੇ ਦੇ ਪਿਤਾ ਹਰਕੇਸ਼ ਕੁਮਾਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਦੋ ਜੁੜਵਾਂ ਲੜਕੇ ਮਾਛੀਵਾੜਾ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸਨ। ਇਨ੍ਹਾਂ ’ਚੋਂ ਇੱਕ ਲੜਕਾ...

  • fb
  • twitter
  • whatsapp
  • whatsapp
featured-img featured-img
ਆਕਾਸ਼ ਕੁਮਾਰ
Advertisement

ਪਿੰਡ ਹਾੜੀਆਂ ਦਾ ਵਸਨੀਕ ਆਕਾਸ਼ ਕੁਮਾਰ ਭੇਤ-ਭਰੇ ਢੰਗ ਨਾਲ ਲਾਪਤਾ ਹੋ ਗਿਆ ਹੈ। ਲੜਕੇ ਦੇ ਪਿਤਾ ਹਰਕੇਸ਼ ਕੁਮਾਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਦੋ ਜੁੜਵਾਂ ਲੜਕੇ ਮਾਛੀਵਾੜਾ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸਨ। ਇਨ੍ਹਾਂ ’ਚੋਂ ਇੱਕ ਲੜਕਾ ਆਕਾਸ਼ ਕੁਮਾਰ ਦਸਵੀਂ ਵਿੱਚ ਫੇਲ੍ਹ ਹੋ ਗਿਆ ਅਤੇ ਘਰ ਵਿੱਚ ਹੀ ਰਹਿੰਦਾ ਸੀ। ਰੋਜ਼ਾਨਾ ਵਾਂਗ ਉਹ ਆਪਣੀ ਪਤਨੀ ਸਮੇਤ ਫੈਕਟਰੀ ਵਿੱਚ ਕੰਮ ’ਤੇ ਚਲਾ ਗਿਆ ਅਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਆਕਾਸ਼ ਕੁਮਾਰ ਘਰ ਵਿੱਚ ਮੌਜੂਦ ਨਹੀਂ ਸੀ। ਕੂੰਮ ਕਲਾਂ ਪੁਲੀਸ ਵੱਲੋਂ ਕੇਸ ਦਰਜ ਕਰ ਨਾਬਾਲਗ ਲੜਕੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

Advertisement
Advertisement
×