DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਨੀ ਗਰਗ ਦੂਜੀ ਵਾਰ ਯੂਥ ਕਾਂਗਰਸ ਦੇ ਪ੍ਰਧਾਨ ਬਣੇ

ਯੂਥ ਕਾਂਗਰਸ ਦੀ ਹੋਈ ਚੋਣ ਵਿੱਚ ਯੂਥ ਆਗੂ ਮਨੀ ਗਰਗ ਨੂੰ ਦੂਜੀ ਵਾਰ ਬਿਨਾਂ ਮੁਕਾਬਲਾ ਹਲਕਾ ਵਿਧਾਨ ਸਭਾ ਜਗਰਾਉਂ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਸੰਜੀਵ ਚੌਧਰੀ ਬਲਾਕ ਯੂਥ ਕਾਂਗਰਸ ਸ਼ਹਿਰੀ ਅਤੇ ਜਗਦੀਪ ਸਿੰਘ ਕਾਉਂਕੇ ਬਲਾਕ ਯੂਥ ਕਾਂਗਰਸ...

  • fb
  • twitter
  • whatsapp
  • whatsapp
Advertisement

ਯੂਥ ਕਾਂਗਰਸ ਦੀ ਹੋਈ ਚੋਣ ਵਿੱਚ ਯੂਥ ਆਗੂ ਮਨੀ ਗਰਗ ਨੂੰ ਦੂਜੀ ਵਾਰ ਬਿਨਾਂ ਮੁਕਾਬਲਾ ਹਲਕਾ ਵਿਧਾਨ ਸਭਾ ਜਗਰਾਉਂ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਸੰਜੀਵ ਚੌਧਰੀ ਬਲਾਕ ਯੂਥ ਕਾਂਗਰਸ ਸ਼ਹਿਰੀ ਅਤੇ ਜਗਦੀਪ ਸਿੰਘ ਕਾਉਂਕੇ ਬਲਾਕ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਚੁਣੇ ਗਏ ਹਨ। ਪ੍ਰਧਾਨ ਚੁਣੇ ਜਾਣ ਮਗਰੋਂ ਮਨੀ ਗਰਗ ਤੇ ਹੋਰਨਾਂ ਨੇ ਯੂਥ ਕਾਂਗਰਸ ਦੇ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਯੂਥ ਕਾਂਗਰਸ ਨਾਲ ਜੋੜਨ ਦਾ ਕੰਮ ਕਰਨਗੇ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਘਰ-ਘਰ ਪਾਰਟੀ ਨੀਤੀਆਂ ਲੈ ਕੇ ਜਾਣਗੇ।

Advertisement
Advertisement
×