DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

16.75 ਲੱਖ ਦਾ ਚੈੱਕ ਦਿੱਤਾ

ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ ਐੱਸ ਐੱਸ ਐੱਲ) ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ ਐੱਸ ਆਰ) ਤਹਿਤ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਦੇ 101 ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਉਦੇਸ਼ ਨਾਲ ਬੀ ਸੀ ਐੱਮ ਸਕੂਲ, ਫੋਕਲ ਪੁਆਇੰਟ ਨੂੰ 16.75 ਲੱਖ...

  • fb
  • twitter
  • whatsapp
  • whatsapp
Advertisement

ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ ਐੱਸ ਐੱਸ ਐੱਲ) ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ ਐੱਸ ਆਰ) ਤਹਿਤ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਦੇ 101 ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਉਦੇਸ਼ ਨਾਲ ਬੀ ਸੀ ਐੱਮ ਸਕੂਲ, ਫੋਕਲ ਪੁਆਇੰਟ ਨੂੰ 16.75 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵਰਧਮਾਨ ਦੇ ਸੀ ਐੱਸ ਆਰ ਮੁਖੀ ਅਮਿਤ ਧਵਨ ਨਾਲ ਮਿਲ ਕੇ ਇਹ ਚੈੱਕ ਸਕੂਲ ਅਧਿਕਾਰੀਆਂ ਨੂੰ ਭੇਟ ਕੀਤਾ। ਡੀ ਸੀ ਨੇ ਵਰਧਮਾਨ ਦੀ ਕਾਰਜਕਾਰੀ ਨਿਰਦੇਸ਼ਕ ਸੌਮਿਆ ਜੈਨ ਅਤੇ ਚੇਅਰਮੈਨ ਸਚਿਤ ਜੈਨ ਵੱਲੋਂ ਲੋੜਵੰਦੇ ਬੱਚਿਆਂ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸ੍ਰੀ ਧਵਨ ਨੇ ਦੱਸਿਆ ਕਿ ਵੀ ਐੱਸ ਐੱਸ ਐੱਲ ਇਨ੍ਹਾਂ 101 ਬੱਚਿਆਂ ਦੀ ਸਿੱਖਿਆ ਦਾ ਤਾਉਮਰ ਖਰਚਾ ਉਠਾਏਗੀ ਅਤੇ ਇਸ ਪ੍ਰਾਜੈਕਟ ’ਤੇ ਹਰ ਸਾਲ ਲਗਪਗ 25 ਲੱਖ ਰੁਪਏ ਖਰਚ ਹੋਣਗੇ।

Advertisement
Advertisement
×