DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Gangster Threats: ਗੁਰਸਿਮਰਨ ਮੰਡ ਨੂੰ ਮੁੜ ਜਾਨੋਂ ਮਾਰਨ ਦੀ ਧਮਕੀ

ਅੰਤਰਰਾਸ਼ਟਰੀ ਖਾਲਿਸਤਾਨ ਵਿਰੋਧੀ ਅਤਿਵਾਦੀ ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੂੰ ਮੁੜ ਗੈਂਗਸਟਰਾਂ ਵੱਲੋਂ ਪਰਿਵਾਰ ਸਣੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਫੋਟੋ ਵਾਲੇ ਵਿਦੇਸ਼ੀ ਮੋਬਾਈਲ ਫੋਨ ਨੰਬਰ ਤੋਂ ਵ੍ਹਟਸਐਪ ਸੁਨੇਹੇ ਰਾਹੀਂ...

  • fb
  • twitter
  • whatsapp
  • whatsapp
featured-img featured-img
ਗੁਰਸਿਮਰਨ ਸਿੰਘ ਮੰਡ
Advertisement

ਅੰਤਰਰਾਸ਼ਟਰੀ ਖਾਲਿਸਤਾਨ ਵਿਰੋਧੀ ਅਤਿਵਾਦੀ ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੂੰ ਮੁੜ ਗੈਂਗਸਟਰਾਂ ਵੱਲੋਂ ਪਰਿਵਾਰ ਸਣੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਫੋਟੋ ਵਾਲੇ ਵਿਦੇਸ਼ੀ ਮੋਬਾਈਲ ਫੋਨ ਨੰਬਰ ਤੋਂ ਵ੍ਹਟਸਐਪ ਸੁਨੇਹੇ ਰਾਹੀਂ ਦਿੱਤੀ ਗਈ ਹੈ। ਇਸ ਤੋਂ ਬਾਅਦ ਮੰਡ ਨੂੰ ਛੇ ਵਾਰੀ ਵ੍ਹਟਸਐਪ ਕਾਲ ਵੀ ਕੀਤੀ ਗਈ ਹੈ। ਗੁਰਸਿਮਰਨ ਸਿੰਘ ਮੰਡ ਨੂੰ ਪੁਰਤਗਾਲ ਦੇ ਮੋਬਾਈਲ ਫੋਨ ਨੰਬਰ +351 935 724 001 ਤੋਂ ਤੜਕੇ 2.50 ਵਜੇ ਉਸ ਦੇ ਮੋਬਾਈਲ ਫੋਨ ’ਤੇ ਪਹਿਲਾਂ ਹੈਲੋ ਦਾ ਸੁਨੇਹਾ ਭੇਜਿਆ ਗਿਆ ਅਤੇ ਇਸ ਤੋਂ ਬਾਅਦ 2.51 ਵਜੇ ਧਮਕੀ ਭਰਿਆ ਸੁਨੇਹਾ ਭੇਜਿਆ ਗਿਆ। ਇਸ ਤੋਂ ਬਾਅਦ ਮੰਡ ਨੂੰ ਕਈ ਵਾਰ ਵੁਆਇਸ ਕਾਲਾਂ ਵੀ ਆਈਆਂ। ਮੰਡ ਨੇ ਸਦਰ ਥਾਣੇ ਦੀ ਪੁਲੀਸ ਨੂੰ ਸ਼ਿਕਾਇਤ

ਕੀਤੀ ਹੈ।

Advertisement

Advertisement
Advertisement
×