ਕਰੋਨਾ ਕਾਰਨ ਪੰਜ ਮਰੀਜ਼ਾਂ ਦੀ ਮੌਤ

ਕਰੋਨਾ ਕਾਰਨ ਪੰਜ ਮਰੀਜ਼ਾਂ ਦੀ ਮੌਤ

ਲੁਧਿਆਣਾ: ਅੱਜ ਵੀ ਲੁਧਿਆਣਾ ਵਿੱਚ ਕਰੋਨਾ ਨੇ 5 ਮਰੀਜ਼ਾਂ ਦੀ ਜਾਨ ਲੈ ਲਈ ਜਦਕਿ 113 ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਨੁਸਾਰ ਅੱਜ ਕਰੋਨਾ ਨਾਲ 5 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਇਨਾਂ ਵਿੱਚੋਂ 2 ਮਰੀਜ਼ ਲੁਧਿਆਣਾ ਜਦ ਕਿ 1-1 ਮਰੀਜ਼ ਬਠਿੰਡਾ, ਹਰਿਆਣਾ ਅਤੇ ਜੰਮੂ ਨਾਲ ਸਬੰਧਤ ਸੀ। ਲੁਧਿਆਣਾ ਦੇ ਜਿਹੜੇ ਦੋ ਮਰੀਜ਼ਾਂ ਦੀ ਮੌਤ ਹੋਈ ਹੈ। ਅੱਜ 3314 ਨਵੇਂ ਸੈਂਪਲ ਜਾਂਚ ਲਈ ਭੇਜੇ ਗਏ ਹਨ।

-ਖੇਤਰੀ ਪ੍ਰਤੀਨਿਧ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All