ਨਸ਼ਾ ਕਰਨ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 12 ਜੁਲਾਈ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਮੱਛੀ ਮਾਰਕੀਟ ਡਾਬਾ ਰੋਡ ਤੋਂ ਨਾਨਕ ਸਿੰਘ ਉਰਫ਼ ਸੋਨੂੰ ਵਾਸੀ ਮੁਹੱਲਾ ਸੂਰਜ ਨਗਰ ਸ਼ਿਮਲਾਪੁਰੀ, ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਝਾਂਡੇ ਕੱਟ ਨਾਕਾ ਪੁਆਇੰਟ ਤੋ ਥੋੜਾ ਅੱਗੇ ਸੜਕ ਕੰਢੇ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਜੁਲਾਈ
Advertisement
ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਮੱਛੀ ਮਾਰਕੀਟ ਡਾਬਾ ਰੋਡ ਤੋਂ ਨਾਨਕ ਸਿੰਘ ਉਰਫ਼ ਸੋਨੂੰ ਵਾਸੀ ਮੁਹੱਲਾ ਸੂਰਜ ਨਗਰ ਸ਼ਿਮਲਾਪੁਰੀ, ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਝਾਂਡੇ ਕੱਟ ਨਾਕਾ ਪੁਆਇੰਟ ਤੋ ਥੋੜਾ ਅੱਗੇ ਸੜਕ ਕੰਢੇ ਨਸ਼ਾ ਕਰਦਿਆਂ ਇੰਦਰਜੀਤ ਸਿੰਘ ਉਰਫ਼ ਹੈਪੀ ਵਾਸੀ ਪੰਚਸ਼ੀਲ ਵਿਹਾਰ ਸਾਹਮਣੇ ਲਾਲ ਬਾਗ ਰਾਜਗੁਰੂ ਨਗਰ ਨੂੰ, ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਸੇਵਾ ਕੇਂਦਰ ਕੋਲ ਪਾਰਕ ਦੇ ਕੋਨੇ ਵਿੱਚ ਬੈਠ ਕੇ ਨਸ਼ਾ ਕਰਦਿਆਂ ਵਿਸ਼ਾਲ ਕੁਮਾਰ ਵਾਸੀ ਕਰਤਾਰ ਨਗਰ ਨੂੰ, ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਸੋਨੂੰ ਕੁਮਾਰ ਵਾਸੀ ਈਡਬਲਿਊਐੱਸ ਕਲੋਨੀ ਤਾਜਪੁਰ ਰੋਡ ਨੂੰ, ਥਾਣਾ ਮੇਹਰਬਾਨ ਦੀ ਪੁਲੀਸ ਨੇ ਪਿੰਡ ਵਲੀਪੁਰ ਦੇ ਪਾਰਕ ਵਿੱਚੋਂ ਪਰਦੀਪ ਕੁਮਾਰ ਉਰਫ਼ ਕਾਜੂ ਵਾਸੀ ਪਿੰਡ ਵਲੀਪੁਰ ਨੂੰ ਨਸ਼ਾ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ।
Advertisement
×