ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਥੇਦਾਰ ਪ੍ਰਦੁੱਮਣ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਦੇ ਪਿਤਾ ਜਥੇਦਾਰ ਪ੍ਰਦੁੱਮਣ ਸਿੰਘ ਪਾਇਲ (ਕੈਨੇਡਾ) ਦੇ ਅਕਾਲ ਚਲਾਣੇ ਕਾਰਨ ਅਫਸੋਸ ਕਰਨ ਲਈ ਪੰਜਾਬ ਦੇ ਭਾਜਪਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਉੱਚੇਚੇ ਤੌਰ ’ਤੇ ਪਾਇਲ ਪੁੱਜੇ। ਉਨ੍ਹਾਂ ਨੇ ਚੀਮਾ ਪਰਿਵਾਰ ਨਾਲ...
ਪ੍ਰੋਫੈਸਰ ਚੀਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅਸ਼ਵਨੀ ਸ਼ਰਮਾ ਤੇ ਹੋਰ। -ਫੋਟੋ: ਜੱਗੀ
Advertisement

ਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਦੇ ਪਿਤਾ ਜਥੇਦਾਰ ਪ੍ਰਦੁੱਮਣ ਸਿੰਘ ਪਾਇਲ (ਕੈਨੇਡਾ) ਦੇ ਅਕਾਲ ਚਲਾਣੇ ਕਾਰਨ ਅਫਸੋਸ ਕਰਨ ਲਈ ਪੰਜਾਬ ਦੇ ਭਾਜਪਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਉੱਚੇਚੇ ਤੌਰ ’ਤੇ ਪਾਇਲ ਪੁੱਜੇ। ਉਨ੍ਹਾਂ ਨੇ ਚੀਮਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਜਤਿੰਦਰ ਸ਼ਰਮਾ, ਸੰਤ ਸਮਸ਼ੇਰ ਸਿੰਘ ਜਗੇੜੇ ਵਾਲੇ, ਰਣਜੀਤ ਸਿੰਘ ਹੀਰਾ, ਰਜਨੀਸ਼ ਬੇਦੀ, ਬਲਰਾਮ ਸ਼ਰਮਾ, ਹਰਸਿਮਰਤ, ਮਨਪ੍ਰੀਤ ਸਿੰਘ ਰੋਲ, ਸੁਧੀਰ ਸੋਨੂੰ, ਸੰਜੀਵ ਲਹਿਲ, ਦਿਲਬਾਗ ਸਿੰਘ ਚੀਮਾ, ਰਾਜਵੰਤ ਸਿੰਘ ਚੀਮਾ, ਸਰਨਜੀਤ ਸਿੰਘ ਟਿਵਾਣਾ, ਇੰਦਰਜੀਤ ਸਿੰਘ ਸੋਨੂੰ, ਸਤਪਾਲ ਸ਼ਰਮਾ, ਬਿੰਦਰ ਸਿੰਘ, ਕਰਮ ਸਿੰਘ, ਰਜਿੰਦਰ ਸਿੰਘ, ਸੁਖਵਿੰਦਰ ਲਾਲ ਸ਼ਰਮਾ, ਅਸੀਸ ਸੂਦ ਦੋਰਾਹਾ, ਸੰਦੀਪ ਭਾਰਤੀ, ਗੁਰਵਿੰਦਰ ਸਿੰਘ ਈਸੜੂ  ਹਾਜ਼ਰ ਸਨ।

Advertisement
Advertisement
Show comments